Gippy Grewal’s “Me & U” was shot way back!

When people have really nothing to do and get bored in this period of lockdown, there is our favorite celebrity Gippy Grewal who has decided to keep us entertained with his songs every 15-20 days. Recently he has released his track Me & U, which features Sufna fame, Tania. The music of the song is produced by Desi Crew and lyrics are written by Happy Raikoti.

Take this ultimate Carry On Jatta Quiz

But, listening to the song, it felt like Gippy must have given some very serious instructions to Desi Crew that the music should be like Hukum Da Yakka. This is Gippy’s track which was released last year and if you haven’t heard it yet, you should. Because then only you’ll get to know how similar these tracks sound

And if we talk about video, Gippy is looking stunning as usual, but we are not able to accept Tania’s feature. No hard feelings, but it is only because we loved Tania with Ammy so much in Sufna that now it feels like something is lacking in her other projects as in this song.

By the Way, Tania had already uploaded her picture from the shoot on her Instagram last year. She was certain that this song wasn’t releasing anymore but the lockdown has made a lot of things possible, so although it was delayed but released now in 2020.

https://www.instagram.com/p/B3J6JgWhFcx/?utm_source=ig_web_copy_link
Now Read in Punjabi

ਜਦੋਂ ਲੋਕਾਂ ਨੂੰ ਲੌਕਡਾਉਨ ਦੇ ਇਸ ਸਮੇਂ ਵਿਚ ਕੁਝ ਨਹੀਂ ਕਰਨਾ ਪਾ ਰਹੇ ਅਤੇ ਬੋਰ ਹੋ ਰਹੇ ਹਨ, ਸਾਡੇ ਮਨਪਸੰਦ ਗਿੱਪੀ ਗਰੇਵਾਲ ਨੇ, ਜਿਨ੍ਹਾਂ ਨੂੰ ਵੇਖ ਕੇ ਲਗਦਾ ਹੈ ਓਹਨਾ ਨੇ ਹਰ 15-20 ਦਿਨਾਂ ਵਿਚ ਆਪਣੇ ਗੀਤਾਂ ਨਾਲ ਸਾਨੂੰ ਮਨੋਰੰਜਨ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਹਾਲ ਹੀ ਵਿੱਚ ਉਹਨਾ ਨੇ ਆਪਣਾ ਟਰੈਕ ‘ਮੀ ਐਂਡ ਯੂ’ ਰਿਲੀਜ਼ ਕੀਤਾ ਹੈ, ਜਿਸ ਵਿੱਚ ਸੁਫਨਾ ਫੇਮ ਤਾਨੀਆ ਹੈ। ਗੀਤ ਦਾ ਮਿਊਜ਼ਿਕ ਦੇਸੀ ਕ੍ਰੀਊ ਨੇ ਦਿੱਤਾ ਹੈ ਅਤੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ।

ਗੀਤ ਨੂੰ ਸੁਣਦਿਆਂ, ਇੰਝ ਮਹਿਸੂਸ ਹੋਇਆ ਕਿ ਗਿੱਪੀ ਨੂੰ ਦੇਸੀ ਕ੍ਰੀਊ ਨੂੰ ਕੁਝ ਬਹੁਤ ਹੀ ਗੰਭੀਰ ਹਦਾਇਤਾਂ ਹੋਣੀਆਂ ਸਨ ਕਿ ਸੰਗੀਤ “ਹੁਕਮ ਦਾ ਯੱਕਾ” ਵਰਗਾ ਹੋਣਾ ਚਾਹੀਦਾ ਹੈ। ਇਹ ਗਿੱਪੀ ਦਾ ਹੀ ਗੀਤ ਹੈ ਜੋ ਪਿਛਲੇ ਸਾਲ ਰਿਲੀਜ਼ ਹੋਇਆ ਸੀ, ਜੇ ਤੁਸੀਂ ਅਜੇ ਤੱਕ ਇਹ ਨਹੀਂ ਸੁਣਿਆ ਹੈ, ਤਾਂ ਤੁਹਾਨੂੰ ਸੁਣਨਾ ਚਾਹੀਦਾ ਹੈ। ਕਿਉਂਕਿ ਤੁਹਾਨੂੰ ਕੇਵਲ ਓਦੋ ਹੀ ਇਹ ਪਤਾ ਲੱਗੇਗਾ ਕਿ ਇਹ ਦੋਵੇਂ ਟਰੈਕ ਕਿੰਨੇ ਮਿਲਦੇ-ਜੁਲਦੇ ਹਨ।

ਅਤੇ ਜੇਕਰ ਅਸੀਂ ਵੀਡੀਓ ਦੀ ਗੱਲ ਕਰੀਏ ਤਾਂ ਗਿੱਪੀ ਹਰ ਵਾਰ ਦੀ ਤਰ੍ਹਾਂ ਹੀ ਸ਼ਾਨਦਾਰ ਲੱਗ ਰਹੀ ਹੈ, ਪਰ ਤਾਨੀਆ ਸਾਨੂੰ ਜ਼ਯਾਦਾ ਨਹੀਂ ਭਾਈ। ਕੋਈ ਹੋਰ ਗੱਲ ਨਹੀਂ ਹੈ, ਪਰ ਇਹ ਸਿਰਫ਼ ਇਸ ਲਈ ਹੈ ਕਿਉਂਕਿ ਅਸੀਂ ਸੁਫਨਾ ਵਿੱਚ ਐਮੀ ਨਾਲ ਤਾਨੀਆ ਨੂੰ ਬਹੁਤ ਪਸੰਦ ਕਿੱਤਾ ਤੇ ਹੁਣ ਅਜਿਹਾ ਮਹਿਸੂਸ ਹੁੰਦਾ ਹੈ ਕਿ ਉਸਦੇ ਹੋਰ ਪ੍ਰੋਜੈਕਟਾਂ ਵਿੱਚ ਕੁਝ ਕਮੀ ਹੈ ਜਿਵੇਂ ਕਿ ਇਸ ਗੀਤ ਵਿੱਚ ਲਗਦੀ ਹੈ। ਵੈਸੇ ਤਾਨੀਆ ਨੇ ਪਿਛਲੇ ਸਾਲ ਆਪਣੇ ਇੰਸਟਾਗ੍ਰਾਮ ਤੇ ਸ਼ੂਟ ਤੋਂ ਆਪਣੀ ਤਸਵੀਰ ਅਪਲੋਡ ਕੀਤੀ ਸੀ। ਪਰ ਗਾਣਾ ਕਾਫੀ ਦੇਰ ਕਰ ਗਿਆ ਅਤੇ ਹੁਣ 2020 ਵਿੱਚ ਰਿਲੀਜ਼ ਹੋਇਆ ਹੈ।

Share on: