Jaani had trouble writing this Mega Hit for Gippy Grewal!

Who has not enjoyed Gippy Grewal’s superhit song, Oscar? We all have loved it and enjoyed every part of the song. There is no doubt about the popularity of the song, but still, you might not know how hard it was for Jaani to pen it down. Usually, Jaani writes down songs very easily, but this time he faced trouble. 

Take this ultimate Jaani Quiz CLICK HERE

After the success of songs like Horn Blow became a huge hit, Gippy Grewal approached Jaani for writing a promotional song for his upcoming film, Kaptaan. For this, Gippy was there at Jaani’s place to get the song done. Jaani was super nervous to work for Gippy and was asking Gippy to give him some time, he is not able to write it down currently. But Gippy being supporting and fun, both at the time denied and stayed there until Jaani finished writing it. He started to work on this song at around 11 PM at night, but still couldn’t make it happen by 3 AM in the morning too. And when the song was completed, composed, and even recorded, Jaani was not sure about this song. But when the song was released, the response of the public is not hidden at all. We all are proofs how people accepted it with open hearts and loved it.

Take this ultimate Gippy Grewal’s WARNING Quiz. CLICK HERE
Now Read In Punjabi:

ਗਿੱਪੀ ਗਰੇਵਾਲ ਦੇ ਸੁਪਰਹਿੱਟ ਗੀਤ ਆਸਕਰ ਕਿਸ ਨੂੰ ਪਸੰਦ ਨਹੀਂ ਆਇਆ? ਅਸੀਂ ਸਾਰਿਆਂ ਨੇ ਇਸ ਨੂੰ ਪਸੰਦ ਕੀਤਾ ਹੈ ਅਤੇ ਇਸ ਗੀਤ ਦੇ ਹਰ ਭਾਗ ਦਾ ਆਨੰਦ ਮਾਣਿਆ ਹੈ। ਇਸ ਗੀਤ ਦੀ ਲੋਕਪ੍ਰਿਯਤਾ ਬਾਰੇ ਕੋਈ ਸ਼ੱਕ ਨਹੀਂ ਹੈ, ਪਰ ਫਿਰ ਵੀ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਜਾਨੀ ਲਈ ਇਸ ਨੂੰ ਕਲਮਬੰਦ ਕਰਨਾ ਕਿੰਨਾ ਮੁਸ਼ਕਿਲ ਸੀ। ਆਮ ਤੌਰ ‘ਤੇ ਜਾਨੀ ਬਹੁਤ ਆਸਾਨੀ ਨਾਲ ਗੀਤ ਲਿਖਦੇ ਹਨ, ਪਰ ਇਸ ਗੀਤ ਲਈ ਓਹਨਾ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।ਹਾਰਨ ਬਲੋ ਵਰਗੇ ਗੀਤਾਂ ਦੀ ਸਫਲਤਾ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ ਕਪਤਾਨ ਲਈ ਇੱਕ ਪ੍ਰਮੋਸ਼ਨਲ ਗੀਤ ਲਿਖਣ ਲਈ ਜਾਨੀ ਨਾਲ ਸੰਪਰਕ ਕੀਤਾ।ਤੇ ਗਾਣੇ ਲਿਖਣ ਦੇ ਸਮੇਂ ਗਿੱਪੀ ਜਾਨੀ ਦੇ ਘਰ ਮੌਜੂਦ ਸੀ। ਜਾਨੀ ਗਿੱਪੀ ਲਈ ਕੰਮ ਕਰਨ ਲਈ ਬਹੁਤ ਘਬਰਾ ਰਹੇ ਸੀ ਅਤੇ ਗਿੱਪੀ ਨੂੰ ਕੁਝ ਸਮਾਂ ਦੇਣ ਲਈ ਕਹਿ ਰਹੇ ਸੀ। ਪਰ ਗਿੱਪੀ ਨੇ ਓਦਰੋਂ ਜਾਣ ਤੋ ਇਨਕਾਰ ਕਰ ਦਿੱਤਾ ਅਤੇ ਉਦੋਂ ਤੱਕ ਉੱਥੇ ਹੀ ਰਹੇ ਜਦ ਤੱਕ ਜਾਨੀ ਨੇ ਇਹ ਗੀਤ ਪੂਰਾ ਨਹੀਂ ਕਰ ਦਿੱਤਾ। ਰਾਤ ਨੂੰ 11 ਵਜੇ ਦੇ ਕਰੀਬ ਉਸਨੇ ਇਸ ਗੀਤ ‘ਤੇ ਕੰਮ ਕਰਨਾ ਸ਼ੁਰੂ ਕੀਤਾ, ਪਰ ਫਿਰ ਵੀ ਸਵੇਰੇ 3 ਵਜੇ ਤੱਕ ਵੀ ਗਾਣਾ ਪੂਰਾ ਨਹੀਂ ਹੋ ਸਕਿਆ। ਅਤੇ ਜਦੋਂ ਗੀਤ ਪੂਰਾ ਹੋਇਆ, ਕੰਪੋਜ਼ ਤੇ ਰਿਕਾਰਡ ਕੀਤਾ ਗਿਆ ਤਾਂ ਵੀ ਜਾਨੀ ਨੂੰ ਇਸ ਗੀਤ ਤੇ ਯਕੀਨ ਨਹੀਂ ਸੀ। ਪਰ ਜਦੋਂ ਗੀਤ ਰਿਲੀਜ਼ ਹੋਇਆ, ਤਾਂ ਲੋਕਾਂ ਵਿਚ ਇਸ ਗੀਤਾ ਲਈ ਪਿਆਰ ਬਿਲਕੁਲ ਵੀ ਲੁਕਿਆ ਨਹੀਂ ਹੈ। ਅਸੀਂ ਸਾਰੇ ਇਸ ਗੱਲ ਦੇ ਸਬੂਤ ਹਾਂ ਕਿ ਕਿਵੇਂ ਲੋਕਾਂ ਨੇ ਇਸ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਅਤੇ ਇਸਨੂੰ ਪਸੰਦ ਕੀਤਾ।

If you had fun reading this special story then do show your love by following us on @kiddaan on Instagram and do subscribe to our notifications so that you get notified first every single time when we upload new content.

Share on:

Comments are closed.