We bet you didn’t notice this about Sukh-E’s Coka!

As the year 2019 approached, a song turned Koka Coka Coka everywhere. Wherever you go, there was Koka Koka Koka everywhere. We don’t think Jani and Sukhi would have ever thought that this song will become this much big hit and sensation. By the way, if you like this song as much as we do, then we will tell you things about this song which you may not know.

We always like Sukhi’s dressing style, and we watched the video of the song thinking what would be new in it.

At the time of the shooting of Koka song, first of all, we liked that blue jacket of Sukhi, which was delivered to him last moment. Sukhi’s dance in the song was also amazing. But somewhere you may have noticed that Sukhi was dancing alone, and the other model girls were dancing separately. The reason was that Sukhi had not made any preparations before, and he had told Khaira that he will manage to do it on the spot. But when Sukhi’s dance was not perfect, Khaira Saab said, “Sukhi Saab, you do your best, we will stop them”.

By the way, in 2019, Sukhi also sang another song, Wah Bai Wah. But everyone was so busy listening to Koka that no one applauded the song.

Punjabi Translation

2019 ਦਾ ਸਾਲ ਚੜ੍ਹਦੇ ਹੀ ਇੱਕ ਗਾਣੇ ਨੇ ਚਰੋ ਪਾਸੇ, ਕੋਕਾ ਕੋਲਾ ਕੋਕਾ ਕਰ ਦਿੱਤੀ। ਤੁਸੀ ਕਿਸੇ ਵੀ ਥਾਂ ਚਲੇ ਜੌ, ਹਰ ਪਾਸੇ ਕੋਕਾ ਕੋਕਾ ਕੋਕਾ ਹੋ ਰਾਖੀ ਸੀ। ਮੈਨੂੰ ਨੀ ਲਗਦਾ ਜਾਨੀ ਤੇ ਸੁੱਖੀ ਨੇ ਵੀ ਕਦੇ ਸੋਚਿਆ ਹੋਣਾ ਕਿ, ਇਹ ਕੋਕਾ ਇੰਨੇ ਕੋਕੇ ਜੜ ਦਊ। ਵੈਸੇ ਜੇ ਇਹ ਗਾਣਾ ਸਾਡੀ ਤਰ੍ਹਾਂ ਤੁਹਾਡਾ ਵੀ ਮਨਪਸੰਦ ਹੈ, ਤਾਂ ਅਸੀਂ ਤੁਹਾਨੂੰ ਇਸ ਗਾਣੇ ਬਾਰੇ ਓਹ ਦੱਸਾਂਗੇ ਜੌ ਸ਼ਾਇਦ ਤੁਹਾਨੂੰ ਨਹੀਂ ਪਤਾ।

ਸਾਨੂੰ ਸੁੱਖੀ ਦਾ ਡਰੈਸਿੰਗ ਸਟਾਈਲ ਹਮੇਸ਼ਾ ਹੀ ਵਧੀਆ ਲਗਦਾ ਹੈ, ਤੇ ਅਸੀ ਗਾਣੇ ਦੀ ਵੀਡੀਉ ਇਹ ਸੋਚ ਕੇ ਵੇਖੋ, ਕਿ ਇਸ ਵਿੱਚ ਕਿ ਨਯਾ ਵੇਖਣ ਨੂੰ ਮਿਲੁ। 

ਕੋਕਾ ਗਾਣੇ ਦੀ ਸ਼ੂਟਿੰਗ ਦੇ ਟਾਇਮ ਸਭਤੋਂ ਪਹਿਲਾਂ ਓਹ ਨੀਲੀ ਜੈਕਟ ਜੌ ਸੁੱਖੀ ਤੇ ਸਾਨੂੰ ਬਹੁਤ ਪਸੰਦ ਆਈ, ਓਹ ਆਖਿਰ ਸਮੇਂ ਤੇ ਸੁੱਖੀ ਨੂੰ ਮਿਲੀ ਸੀ। ਗਾਣੇ ਵਿਚ ਸੁੱਖੀ ਦਾ ਡਾਂਸ ਵੀ ਕਮਾਲ ਸੀ। ਪਰ ਕਿਤੇ ਕਿਤੇ ਤੁਸੀ ਧਿਆਨ ਦਿੱਤਾ ਹੋਏਗਾ ਕਿ ਸੁੱਖੀ ਕੱਲਾ ਹੀ ਡਾਂਸ ਕਰ ਰਿਹਾ ਹੈ, ਤੇ ਬਾਕੀ ਕੁੜੀਆਂ ਅਲਗ ਨੱਚ ਰਹੀਆਂ ਹਨ। ਇਹਨਾਂ ਕਾਰਨ ਸੀ ਕਿ ਸੁੱਖੀ ਨੇ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਹੋਈ ਸੀ, ਤੇ ਖੈਰਾ ਸਾਬ ਨੂੰ ਕਿਹਾ ਸੀ ਅਸੀ ਸ਼ੂਟ ਵੇਲੇ ਸੀ ਸਬ ਕਰ ਲਵਾਂਗੇ। ਪਰ ਜਦੋਂ ਸੁੱਖੀ ਦਾ ਡਾਂਸ ਪਰਫ਼ੈਕਟ ਨਹੀਂ ਸੀ ਆ ਰਿਹਾ ਤਾਂ ਖੈਰਾ ਸਾਬ ਨੇ ਕਿਹਾ, ਸੁੱਖੀ ਸਾਬ ਤੁਸੀ ਜੌ ਦਿਲ ਕਰਦਾ ਕਰੋ, ਆਪਾ ਓਹਨਾ ਨੂੰ ਪਿੱਛੇ ਰੋਕ ਦਵਾਂਗੇ। 

ਵੈਸੇ 2019 ਵਿਚ ਸੁੱਖੀ ਨੇ ਇਕ ਹੋਰ ਗਾਣਾ ਵੀ ਕਿੱਤਾ ਸੀ, ਵਾਹ ਬਈ ਵਾਹ। ਪਰ ਸਾਰੇ ਕੋਕਾ ਸੁਣਨ ਵਿੱਚ ਇੰਨੇ ਬਿਜ਼ੀ ਸੀ ਕਿ ਕਿਸੇ ਨੇ ਇਸ ਗਾਣੇ ਨੂੰ ਵਾਹ ਵਾਹ ਨਹੀਂ ਕਿੱਤਾ।

If you had fun reading this special story then do show your love by following us on @kiddaan on Instagram and do subscribe to our notifications so that you get notified first every single time when we upload new content.

Share on:

Comments are closed.