Shipra Goyal recently made headlines because of an Instagram post by Babbu Mann. In the post, he praised the vocals of Shipra Goyal, in which he wrote Shipra is a real artist who has great knowledge of singing. The lyrics of this song are written by Babbu Mann himself, and guess what? He wrote the song in a few minutes only. Shipra Goyal revealed this in one of her interviews. She said Babbu Sir wrote the song on the spot when she requested him for a song.
In the Instagram post, Babbu Mann wrote some really beautiful things praising Shipra, which made her emotional. By the way, in most of the interviews of Babbu Mann, he’s said that he makes songs in minutes when he is in mood and this time the same happened with Shipra Goyal which astonished her completely.
We wish Shipra Goyal very best of luck for all the music lined up next!
Now read in Punjabi:
ਸ਼ਿਪਰਾ ਗੋਇਲ ਹਾਲ ਹੀ ਵਿੱਚ ਬੱਬੂ ਮਾਨ ਦੀ ਇੱਕ ਇੰਸਟਾਗ੍ਰਾਮ ਪੋਸਟ ਕਰਕੇ ਸੁਰਖੀਆਂ ਵਿੱਚ ਆਈ ਹੈ। ਪੋਸਟ ਵਿੱਚ ਉਹਨਾਂ ਨੇ ਸ਼ਿਪਰਾ ਗੋਇਲ ਦੀ ਗਾਇਕੀ ਦੀ ਸ਼ਲਾਘਾ ਕੀਤੀ, ਜਿਸ ਵਿੱਚ ਉਹਨਾਂ ਨੇ ਸ਼ਿਪਰਾ ਬਾਰੇ ਲਿਖਿਆ ਸੀ ਕਿ ਸ਼ਿਪਰਾ ਇੱਕ ਅਸਲੀ ਕਲਾਕਾਰ ਹੈ ਜਿਸਨੂੰ ਗਾਇਕੀ ਬਾਰੇ ਗਿਆਨ ਹੈ। ਇਸ ਗੀਤ ਦੇ ਬੋਲ ਬੱਬੂ ਮਾਨ ਨੇ ਖੁਦ ਲਿਖੇ ਹਨ ਅਤੇ ਉਹਨਾਂ ਨੇ ਇਹ ਗੀਤ ਕੁਝ ਹੀ ਮਿੰਟਾਂ ਵਿਚ ਲਿਖਿਆ ਸੀ। ਸ਼ਿਪਰਾ ਗੋਇਲ ਨੇ ਆਪਣੀ ਇੱਕ ਇੰਟਰਵਿਊ ਵਿੱਚ ਇਹ ਗੱਲ ਸਾਹਮਣੇ ਰੱਖੀ, ਉਹਨਾਂ ਨੇ ਕਿਹਾ, ਬੱਬੂ ਸਰ ਨੇ ਗੀਤ ਨੂੰ ਉਸੇ ਸਮੇਂ ਮਿੰਟਾਂ ਵਿਚ ਲਿਖ ਦਿੱਤਾ ਜਦੋਂ ਮੈਂ ਓਹਨਾਂ ਨੂੰ ਮੇਰੇ ਲਈ ਇੱਕ ਗੀਤ ਲਿਖਣ ਲਈ ਕਿਹਾ।
ਬੱਬੂ ਮਾਨ ਨੇ ਇੰਸਟਾਗ੍ਰਾਮ ਪੋਸਟ ਵਿੱਚ ਸ਼ਿਪਰਾ ਦੀ ਤਾਰੀਫ਼ ਕਰਦੇ ਹੋਏ ਕੁਝ ਬਹੁਤ ਹੀ ਖੂਬਸੂਰਤ ਗੱਲਾਂ ਲਿਖੀਆਂ, ਜਿਹਨਾਂ ਨਾਲ ਸ਼ਿਪਰਾ ਭਾਵੁਕ ਹੋ ਗਈ। ਉਂਝ ਬੱਬੂ ਮਾਨ ਦੇ ਜ਼ਿਆਦਾਤਰ ਇੰਟਰਵਿਊਆਂ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਮਿੰਟਾਂ ਵਿਚ ਗੀਤ ਬਣਾਉਂਦੇ ਹਨ ਜਦੋਂ ਉਹ ਮੂਡ ਵਿਚ ਹੁੰਦੇ ਹਨ ਅਤੇ ਇਸ ਵਾਰ ਵੀ ਸ਼ਿਪਰਾ ਗੋਇਲ ਨਾਲ ਵੀ ਅਜਿਹਾ ਹੀ ਹੋਇਆ ਜਿਸ ਨੇ ਉਸ ਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ।