Dev Kharoud once suffered from Depression.

We believe there will be hardly anyone who is a fan of Punjabi Cinema but unaware of the name Dev Kharoud. He has proved himself in the field of versatile acting many times. But among his thousands of well-wishers and lovers today, there are very few who know about the time when Dev suffered from Depression.

Every Punjabi movie buff can answer these 10 easy questions!

There was a time when he was not getting work even after he put all his efforts into making ‘Kabaddi Ik Mohabbat’. And when this film didn’t work out well, and all his money vanished, this led him to depression. He stayed frustrated for about 2-3 years when he had no work at all. Then came a time when his mother consoled him and suggested him to read Gurbani regularly. 

14 very interesting facts about Paatal Lok you must know!

And this was the combined blessings of his mom, the almighty God, and his belief that he got an offer to work in Rupinder Gandhi, a superhit in Punjabi Cinema. And this is the film which highlighted Dev’s acting.

Now Read in Punjabi:

ਸਾਨੂੰ ਯਕੀਨ ਹੈ ਕਿ ਸ਼ਾਇਦ ਹੀ ਅਜਿਹਾ ਕੋਈ ਹੋਵੇਗਾ ਜੌ ਪੰਜਾਬੀ ਸਿਨੇਮਾ ਦਾ ਪ੍ਰਸ਼ੰਸ਼ਕਾਂ ਹੈ ਪਰ ਦੇਵ ਖਰੌੜ ਡੇ ਨਾਂ ਤੋ ਅਣਜਾਣ ਹੈ। ਦੇਵ ਆਪਣੇ ਆਪ ਨੂੰ ਕਈ ਕਿਰਦਾਰਾਂ ਰਾਹੀਂ ਸਾਬਤ ਕਰ ਚੁੱਕੇ ਹਨ। ਪਰ ਅੱਜ ਉਸ ਦੇ ਹਜ਼ਾਰਾਂ ਸ਼ੁਭਚਿੰਤਕਾਂ ਅਤੇ ਪ੍ਰੇਮੀਆਂ ਵਿਚ, ਬਹੁਤ ਘੱਟ ਲੋਕ ਹਨ ਜੋ ਉਸ ਸਮੇਂ ਬਾਰੇ ਜਾਣਦੇ ਹਨ ਜਦੋਂ ਦੇਵ ਦੇਪਰੈਸ਼ਨ ਤੋਂ ਪੀੜਤ ਸੀ।

ਇਕ ਸਮਾਂ ਸੀ ਜਦੋਂ ਉਹਨਾ ਨੂੰ ਕੰਮ ਨਹੀਂ ਮਿਲ ਰਿਹਾ ਸੀ। ਉਹਨਾਂ ਨੇ ਕਬੱਡੀ ਇਕ ਮੋਹਬਤ ਬਣਾਉਣ ਲਈ ਆਪਣੀ ਪੂਰੀ ਵਾਹ ਲਾਈ ਸੀ। ਅਤੇ ਜਦੋਂ ਇਹ ਫਿਲਮ ਠੀਕ ਤਰ੍ਹਾਂ ਕੰਮ ਨਹੀਂ ਕਰ ਸਕੀ ਅਤੇ ਉਸ ਦਾ ਸਾਰਾ ਪੈਸਾ ਡੁੱਬ ਗਿਆ, ਤਾਂ ਇਸ ਕਰਕੇ ਉਹ ਡਿਪਰੈਸ਼ਨ ਵਿਚ ਚਲੇ ਗਏ। ਉਹ ਲਗਭਗ 2-3 ਸਾਲਾਂ ਤੱਕ ਕੋਈ ਕੰਮ ਨਹੀਂ ਮਿਲਣ ਕਰਕੇ ਨਿਰਾਸ਼ ਰਹੇ। ਫਿਰ ਇੱਕ ਸਮਾਂ ਆਇਆ ਜਦੋਂ ਦੇਵ ਦੀ ਮਾਂ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਅਤੇ ਗੁਰਬਾਣੀ ਦਾ ਨਿਯਮਿਤ ਪਾਠ ਕਰਨ ਲਈ ਕਿਹਾ।

ਅਤੇ ਇਹ ਉਸ ਦੀ ਮਾਂ ਅਤੇ ਰੱਬ ਦਾ ਸਾਂਝਾ ਆਸ਼ੀਰਵਾਦ ਸੀ ਕਿ ਉਸ ਨੂੰ ਪੰਜਾਬੀ ਸਿਨੇਮਾ ਦੀ ਸੁਪਰਹਿੱਟ ਫਿਲਮ ਰੁਪਿੰਦਰ ਗਾਂਧੀ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਇਹ ਓਹਨਾ ਦੇ ਕੈਰੀਅਰ ਦੀ ਓਹ ਫਿਲਮ ਸੀ, ਜਿਸ ਨੇ ਦੇਵ ਨੂੰ ਇੰਡਸਟਰੀ ਵਿਚ ਪਛਾਣ ਦਵਾਈ।

Share on: