Devil Da Buttar Connection! The True Story Of Song ‘DEVIL’

Today is definitely not the era of album, in fact the singers find doing an album a risk because there is no guarantee of its success. So doing a single track is the easiest way out in this industry.

And that’s why only single tracks have been releasing for the last few years. But as we already know, Sidhu Musewala doesn’t follow any trend but what he does becomes the trend, he released his album in 2018, which was a superhit, and especially its one song, Devil.

But, do you know, there was a time when Maninder Buttar met Sidhu in Canada, about 2 years ago

Then was the time when this song was given to him by Sidhu to sing. But, Buttar said, “I cant fit-in in this song, you should sing it yourself.” And that is how, Sidhu did this song, and it became an instant hit.

By the way, it is true that nobody can do justice to Sidhu’s songs, except Sidhu himself. No one else can ever sing these songs so confidently.

Punjabi Translation

ਅੱਜ ਦਾ ਟਾਇਮ ਐਲਬਮ ਵਾਲਾ ਟਾਈਮ ਨਹੀਂ ਹੈ, ਮਤਲਬ ਹਰ ਸਿੰਗਰ ਨੂੰ ਕਿਤੇ ਨਾ ਕਿਤੇ ਲਗਦਾ ਹੈ ਕੇ ਐਲਬਮ ਕਰਨਾ ਇਕ ਰਿਸਕ ਹੈ, ਕਿਉਂਕਿ ਹੋ ਸਕਦਾ ਹੈ, ਐਲਬਮ ਚਲੇ, ਨਾ ਚਲੇ। ਇਸਲਈ ਸਿੰਗਲ ਟਰੈਕ ਕਰਨਾ ਹੀ ਸਬਤੋਂ ਆਸਾਨ ਤਰੀਕਾ ਹਾ, ਤੇ ਇਹੀ ਕਾਰਨ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਸਿਰਫ ਸਿੰਗਲ ਟਰੈਕ ਹੀ ਆ ਰਹੇ ਨੇ। ਲੇਕਿਨ ਸਿੱਧੂ ਮੂਸੇਵਾਲਾ, ਜੀ ਕੋਈ ਟੈ੍ਂਢ ਫੋਲੋ ਨਹੀਂ ਕਰਦੇ ਤੇ ਹੋ ਉਹ ਕਰਦੇ ਨੇ ਉਹੀ ਟੈ੍ਂਢ ਬਣ ਜਾਂਦਾ ਹੈ, 2018 ਵਿਚ ਓਹਨਾ ਦੀ ਕਿ ਐਲਬਮ ਆਈ ਸੀ, PBX 1 ਜਿਸ ਵਿਚ ਇਕ ਗਾਣਾ ਸੀ, ਡੇਵਿਲ ਜੀ ਕੇ ਬਹੁਤ ਵਿਰਾਲ ਹੋਇਆ ਸੀ।

2 ਸਾਲ ਪਹਿਲਾ ਜਦੋ ਜਦ ਮਨਿੰਦਰ ਬੁੱਟਰ ਕੈਨੇਡਾ ਸਿੱਧੂ ਨੂੰ ਮਿਲਿਆ ਸੀ,ਤਾਂ ਓਦੋਂ ਇਹ ਗਾਣਾ ਸਿੱਧੂ ਨੇ ਬੁੱਟਰ ਨੂੰ ਗਾਉਣ ਲਈ ਦਿੱਤਾ ਸੀ। ਪਰ ਬੁੱਟਰ ਨੇ ਕਿਹਾ ਕਿ ਇਹ ਗਾਣਾ ਮੇਰੇ ਤੇ ਨਹੀਂ ਜਚਣਾ, ਤੂੰ ਆਪ ਹੀ ਇਸ ਗਾਣੇ ਨੂੰ ਗਾ।

ਵੈਸੇ ਗੱਲ ਤਾਂ ਸਹੀ ਹੈ, ਸਿੱਧੂ ਦੇ ਗਾਣੇ ਸਿਰਫ ਸਿੱਧੂ ਤੇ ਹੀ ਜੱਚਦੇ ਨੇ। ਕੋਈ ਹੋਰ ਓਹਨਾ ਗਾਣਿਆਂ ਨੂੰ ਇਹ ਖੁਲ ਕੇ ਕਦੇ ਨਹੀਂ ਗਾ ਸਕਦਾ।

📣 Kiddaan is now on Telegram. Click here to join our channel (@kiddaan) and stay updated with the latest headlines of the Pollywood Industry.

Share on: