Did you know Barbie Mann was an aspiring doctor?

Top 10 Punjabi Most heart-wrenching Music Videos!

Barbie Mann and her voice are the current trendings in Punjabi Music Industry and on the internet as well. Whether it’s about her cover songs shared by celebs on Instagram or her official release with Sidhu Moosewala, she is in the highlights anyhow. But do you know Barbie Mann always wanted to be a doctor or a teacher only? She used to sing but was never serious about it, before one day her father talked to her about this. Her father used to tell her to pursue singing and music seriously but she always ignored this.

Top 10 Punjabi songs Modern Brides rocks on!

But there came a day, when she lost her father, but gained a sense of accomplishing his dream. On the last day of his father’s life, while getting her ready for her school, he hugged her and asked her to take music seriously. By the time she got back home, she realized she had already lost him. And his last words stayed with her forever.

Punjabi songs that Bollywood recreated and ruined!

This indeed is a very emotional story, but we are glad she worked harder and succeeded in making her father feel proud. We wish Barbie best of luck for her upcoming projects!

Now read in Punjabi:

ਬਾਰਬੀ ਮਾਨ ਅਤੇ ਉਹਨਾਂ ਦੀ ਆਵਾਜ਼ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਅਤੇ ਇੰਟਰਨੈੱਟ ‘ਤੇ ਵੀ ਟਰੈਂਡ ਕਰ ਰਹੀ ਹੈ। ਸੈਲੇਬਸ ਵੱਲੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਓਹਨਾਂ ਦੇ ਕਵਰ ਗੀਤਾਂ ਬਾਰੇ ਗੱਲ ਰਾਰੀਏ ਹੈ ਜਾਂ ਸਿੱਧੂ ਮੂਸੇਵਾਲਾ ਨਾਲ ਉਹਨਾਂ ਦੀ ਰਿਲੀਜ਼, ਉਹ ਹਰ ਤਰਫ ਚਰਚਾ ਵਿਚ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬਾਰਬੀ ਮਾਨ ਹਮੇਸ਼ਾ ਡਾਕਟਰ ਜਾਂ ਅਧਿਆਪਕ ਬਣਨਾ ਚਾਹੁੰਦੀ ਸੀ? ਉਹ ਗਾਉਂਦੀ ਸੀ ਪਰ ਇਸ ਬਾਰੇ ਕਦੇ ਵੀ ਗੰਭੀਰ ਨਹੀਂ ਸਨ। ਇਸ ਤੋਂ ਪਹਿਲਾਂ ਕਿ ਇੱਕ ਦਿਨ ਉਹਨਾਂ ਦੇ ਪਿਤਾ ਨੇ ਉਹਨਾਂ ਨਾਲ ਇਸ ਬਾਰੇ ਗੱਲ ਕੀਤੀ। ਉਹਨਾਂ ਦੇ ਪਿਤਾ ਉਹਨਾਂ ਨੂੰ ਗਾਉਣ ਅਤੇ ਸੰਗੀਤ ਨੂੰ ਗੰਭੀਰਤਾ ਨਾਲ ਲੈਣ ਲਈ ਕਹਿੰਦੇ ਸਨ ਪਰ ਉਹ ਹਮੇਸ਼ਾ ਇਸਲਈ ਟਾਲਮਟੋਲ ਕਰਦੇ ਰਹਿੰਦੇ ਸਨ।

ਪਰ ਇਕ ਦਿਨ ਅਜਿਹਾ ਆਇਆ, ਜਦੋਂ ਉਹਨਾਂ ਡੇ ਪਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਬਾਰਬੀ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਅਹਿਸਾਸ ਕਰਾ ਗਏ। ਆਪਣੇ ਪਿਤਾ ਜੀ ਦੀ ਜ਼ਿੰਦਗੀ ਦੇ ਆਖਰੀ ਦਿਨ, ਸਕੂਲ ਜਾਂਦਿਆਂ ਉਹਨਾਂ ਡੇ ਪਿਤਾ ਜੀ ਨੇ ਬਾਰਬੀ ਨੂੰ ਗਲੇ ਲਾਇਆ ਅਤੇ ਉਹਨਾਂ ਨੂੰ ਸੰਗੀਤ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ। ਜਦੋਂ ਤੱਕ ਉਹ ਘਰ ਵਾਪਸ ਆਈ, ਉਸਨੂੰ ਅਹਿਸਾਸ ਹੋਇਆ ਕਿ ਹੁਣ ਓਹਨਾਂ ਦੇ ਪਿਤਾ ਜੀ ਦੁਨੀਆ ਵਿਚ ਨਹੀਂ ਰਹੇ। ਆਪਣੇ ਪਿਤਾ ਦੇ ਆਖਰੀ ਸ਼ਬਦ ਬਾਰਬੀ ਦੇ ਦਿਲ ਵਿਚ ਹਮੇਸ਼ਾ ਲਈ ਰਹਿ ਗਏ।

ਇਸ ਸੱਚਮੁੱਚ ਇੱਕ ਬਹੁਤ ਭਾਵਨਾਤਮਕ ਕਹਾਣੀ ਹੈ, ਪਰ ਸਾਨੂੰ ਖੁਸ਼ੀ ਹੈ ਕਿ ਉਹਨਾਂ ਨੇ ਵਧੇਰੇ ਮਿਹਨਤ ਕੀਤੀ ਅਤੇ ਆਪਣੇ ਪਿਤਾ ਜੀ ਦੇ ਸੁਪਨੇ ਨੂੰ ਪੂਰਾ ਕਰ ਓਹਨਾਂ ਨੂੰ ਮਾਣ ਮਹਿਸੂਸ ਕਰਵਾਉਣ ਵਿੱਚ ਸਫਲ ਰਹੀ।

Share on: