Diljit could tell it’s a superhit. Story of “DO YOU KNOW”

Diljit’s song, Do You Know, released in the year when many people sang this loud and dedicated this to their special one. The song was beautiful, but the video of the song is what people liked the most. In the video, people found Diljit looking so hot that many girls fell in love with him just watching it.

By the way, while this song was being composed, Jaani and B.Praak sitting in the studio felt that in the song, ‘Do You Know’ is repeating way too many times, which had a tendency to make this song boring. But when it was discussed with Diljit, he said that this one thing of the song will make the song stand out and it will be the USP of the song. Diljit had so much faith in this song that it was composed without any changes. And as a result,  this song managed to win everyone’s heart.

We feel that Diljit should do such love & romantic songs more often. Because this song of Diljit not only proved to be a hit for him but at the same time strengthened the duo of Jani and B. Praak.

Punjabi Translation

ਦਿਲਜੀਤ ਦਾ ਗਾਣਾ, ਡੂ ਯੂ ਨੋ, ਜਿਸ ਸਾਲ ਆਇਆ ਸੀ, ਓਸ ਸਾਲ ਬਥੇਰੇ ਲੋਕਾਂ ਨੇ ਇਹ ਗਾਣਾ ਆਪਣੇ ਕਿਸੇ ਖਾਸ ਦੇ ਨਾਂ ਕਿੱਤਾ ਸੀ। ਇਹ ਗਾਣਾ ਤਾਂ ਖੂਬਸੂਰਤ ਸੀ ਹੀ, ਪਰ ਲੋਕਾਂ ਨੂੰ ਸਬ ਤੋਂ ਜ਼ਿਆਦਾ ਪਸੰਦ ਆਈ ਗਾਣੇ ਦੀ ਵੀਡੀਉ, ਜਿਸ ਵਿਚ ਦਿਲਜੀਤ ਇੰਨੇ ਕਮਾਲ ਦਿਸ ਰਹੇ ਸੀ, ਕਿ ਕਈ ਕੁੜੀਆਂ ਨੂੰ ਤਾਂ ਵੀਡੀਉ ਵੇਖ ਕੇ ਹੀ ਓਹਨਾ ਨਾਲ ਪਿਆਰ ਹੋ ਗਿਆ।

ਵੈਸੇ ਜਦੋਂ ਇਹ ਗਾਣਾ ਬਣ ਰਿਹਾ ਸੀ ਤਾਂ ਸਟੂਡੀਓ ਵਿੱਚ ਬੈਠੇ ਜਾਨੀ ਤੇ ਬੀ ਪ੍ਰਾਕ਼ ਨੂੰ ਲੱਗਿਆ ਕਿ ਗਾਣੇ ਵਿਚ, ਡੂ ਯੂ ਨੋ ਬਹੁਤ ਜਿਆਦਾ ਬਾਰ ਆ ਰਿਹਾ ਹੈ, ਤੇ ਓਹਨਾ ਨੂ ਦਰ ਸੀ ਕਿਤੇ ਇਹ ਚੀਜ਼ ਗਾਣੇ ਨੂੰ ਬੋਰਿੰਗ ਨਾ ਬਣਾ ਦਵੇ। ਪਰ ਜਦੋਂ ਇਹ ਗੱਲ ਦਿਲਜੀਤ ਨਾਲ ਕੀਤੀ ਗਈ, ਤਾਂ ਦਿਲਜੀਤ ਨੇ ਕਿਹਾ ਕਿ ਗਾਣੇ ਦੀ ਇਹੀ ਇੱਕ ਚੀਜ਼, ਗਾਣੇ ਨੂੰ ਸਬ ਤੋਂ ਅਲਗ ਬਣਾਉਗੀ ਤੇ ਇਸ ਦੀ USP ਹੋਵੇਗੀ। ਦਿਲਜੀਤ ਨੂੰ ਇਸ ਗਾਣੇ ਤੇ ਇੰਨਾ ਵਿਸ਼ਵਾਸ ਸੀ, ਕਿ ਇਸਨੂੰ ਬਿਨਾ ਕਿਸੀ ਬਦਲਾਅ ਤੋ ਬਣਾਇਆ ਗਿਆ। ਤੇ ਇਹ ਗਾਣਾ ਸਾਰਿਆਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਹੋਇਆ।

ਸਾਨੂੰ ਤਾਂ ਲਗਦਾ ਹੈ ਕਿ ਦਿਲਜੀਤ ਨੂੰ ਹੋਰ ਵੀ ਇਸ ਤਰ੍ਹਾਂ ਦੇ ਪਿਆਰ ਭਰੇ ਗਾਣੇ ਛੇਤੀ ਹੀ ਕਰਨ ਚਾਹੀਦੇ ਨੇ। ਕਿਉਂਕਿ ਦਿਲਜੀਤ ਦਾ ਇਹ ਗਾਣਾ ਨਾ ਹੀ ਸਿਰਫ ਓਹਨਾ ਲਈ ਹਿਟ ਸਾਬਿਤ ਹੋਇਆ, ਲੇਕਿਨ ਨਾਲ ਹੀ ਨਾਲ ਜਾਨੀ ਤੇ ਬੀ ਪ੍ਰਾਕ਼ ਦੀ ਜੋੜੀ ਨੂੰ ਹੋਰ ਮਜ਼ਬੂਤ ਕਰ ਗਿਆ।

If you had fun reading this special story then do show your love by following us on @kiddaan on Instagram and do subscribe to our notifications so that you get notified first every single time when we upload new content.

Share on: