Even Jasmin was shocked when Honey did that! Fun fact about “yaar na mile”

There was a song in Bollywood blockbuster movie, Kick, which was sung by Jasmine Sandlas. But there is a possibility that many of you don’t know, that the audio used in that song, was just a rough copy of Jasmine’s recoding.

Yes. You read that right. Actually all it started on twitter when Jasmine had uploaded a video of her grandmother, which Honey Singh found really cute. And this was how they started talking to each other. Once Honey Singh told Jasmine to write something, record and sent it to him.

In response to which, one day Jasmine recorded rough audio for this song and sent it to Yo-Yo. And then, Honey Singh used it as it is, and this was how the song, Yaar Na miley was made.

Btw, this is exactly why we all are fans of Yo Yo Honey Singh, because the music and songs he makes are very different & unique than others.

Punjabi Translation

ਬਾਲੀਵੁੱਡ ਫਿਲਮ ਕਿੱਕ ਵਿਚ ਇਕ ਗਾਣਾ ਸੀ, ਜੇ ਮੈਨੂੰ ਯਾਰ ਨਾ ਮਿਲੇ। ਜਿਸ ਵਿਚ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਕੇ ਇਹ ਆਵਾਜ਼ ਜੈਸਮੀਨ ਸੈਂਡਲਸ ਦੀ ਸੀ, ਲੇਕਿਨ ਉਹ ਓਹਨਾ ਦੀ ਫਾਈਨਲ ਵੋਕਲ ਨਹੀਂ ਸੀ।

ਹਾਂਜੀ, ਤੁਸੀ ਬਿਲਕੁਲ ਸਹੀ ਪੜ੍ਹਿਆ। ਦਰਅਸਲ ਹੋਇਆ ਇਹ ਸੀ, ਕਿ ਹਨੀ ਸਿੰਘ ਦੀ ਗਲਬਾਤ ਜੈਸਮੀਨ ਨਾਲ ਸ਼ੁਰੂ ਹੋਈ ਦੀ ਟਵਿੱਟਰ ਤੋਂ। ਜਿੱਥੇ ਜੈਸਮੀਨ ਨੇ ਆਪਣੀ ਦਾਦੀ ਦੀ ਇਕ ਵੀਡੀਉ ਅਪਲੋਡ ਕੀਤੀ ਸੀ, ਜੀ ਹਨੀ ਸਿੰਘ ਨੂੰ ਬਹੁਤ ਸੋਹਣੀ ਲੱਗੀ। ਫੇਰ ਬੱਸ, ਗਲਬਾਤ ਸ਼ੁਰੂ ਹੋ ਗਈ ਤੇ ਗੱਲਾਂ ਗੱਲਾਂ ਵਿਚ ਹਨੀ ਸਿੰਘ ਨੇ ਜੈਸਮੀਨ ਨੂੰ ਕਿਹਾ ਕਿ ਤੂੰ ਖੁਦ ਹੀ ਇਕ ਗਾਣਾ ਲਿਖ ਤੇ ਰਿਕਾਰਡ ਕਰਕੇ ਭੇਜ।

ਜੈਸਮੀਨ ਨੇ ਇੱਕ ਦਿਨ ਇਹ ਗਾਣਾ, ਰਫ ਜੇਹਾ ਹੀ ਰਿਕਾਰਡ ਕਰਕੇ ਭੇਜਿਆ ਦੀ ਕਿ ਹਨੀ ਸਿੰਘ ਨੇ ਇਹੀ ਰਫ਼ ਔਡੀਓ ਇਸਤੇਮਾਲ ਕਰ ਲਿਆ ਤੇ ਇਹ ਗਾਣਾ ਬਣਾ ਦਿੱਤਾ।

ਵੈਸੇ ਹਨੀ ਸਿੰਘ ਦੀ ਇਹੀ ਗੱਲਾਂ ਕਰਕੇ ਅਸੀਂ ਓਹਨਾ ਦੇ ਫੈਨ ਹਾਂ, ਕਿਉਂਕਿ ਜੌ ਗੀਤ ਇਹ ਬਣਾਉਂਦੇ ਨੇ ਓਹ ਸਾਰਿਆਂ ਤੋ ਵੱਖਰੇ ਹੁੰਦੇ ਨੇ।

Share on: