When Gurnam Bhullar sent an embarrassing message to Sonam Bajwa!

This incident of Gurnaam Bhullar’s life will make your memories of college days refresh in a moment. When we were in college, we used to have a crush on celebs and stalking them on social media is normal even today. We used to dream of them, meeting them, and receiving their reply to our messages. Just like us, we believe, you might also have sent messages to your favorite celebrities on Instagram. And exactly this Gurnaam also did. When he was a college student, he also liked a celebrity, and guess who? Sonam Bajwa!

There were days when Gurnaam was not popular and a part of the Punjabi Industry. He was then a big fan of Sonam Bajwa, to whom one day he sent a message on Instagram hoping she reads that and replies.  In the message, he wrote, ‘Main tuhada bahut vadda fan haa and mainu tuhada kamm bahut vadiya lagda hai’. And the most interesting part was, that was the time when Instagram didn’t have the un-send feature for messages. And when after almost a year, Gurnaam became a part of the industry, one day he thought Sonam wouldn’t have read those messages and if she reads them now, it might get awkward, which made him delete the message. But when years passed and the star cast of Guddiyan Patole was being decided, Jagdeep had a talk with Sonam, when she told him about Gurnaam’s message which she checked that day only. And this is exactly what influenced the first scene of the movie Guddiyan Patole.

By the way, don’t you feel when all this happened, it would be a really cute moment?

Now Read In Punjabi:

ਜਦੋਂ ਅਸੀ ਕਾਲਜ ਵਿਚ ਪੜ੍ਹਦੇ ਹਾਂ ਤਾਂ ਸਾਡਾ ਕੋਈ ਨਾ ਕੋਈ ਸੈਲੀਬ੍ਰਿਟੀ ਕ੍ਰਸ਼ ਤਾਂ ਜ਼ਰੂਰ ਹੁੰਦਾ ਹੈ, ਜਿਨੂੰ ਮਿਲਣ ਦੇ ਅਸੀ ਸੁਪਨੇ ਸਜਾਉਂਦੇ ਹਾਂ, ਜਾਂ ਬਾਦ ਇੰਨਾ ਹੀ ਚਾਹੁੰਦੇ ਹਾਂ ਕੇ ਓਹ ਸਾਡੇ ਮੈਸੇਜ ਵੇਖ ਲੈਣ ਤੇ ਸਾਨੂੰ ਇੱਕ ਵਾਰੀ ਰਿਪਲਾਈ ਕਰ ਦੇਣ। ਕੁਝ ਇੱਦਾ ਦਾ ਹੀ ਇਕ ਕਿੱਸਾ ਹੈ ਗੁਰਨਾਮ ਭੁੱਲਰ ਦਾ।

ਗੁਰਨਾਮ ਜਦੋਂ ਕਾਲਜ ਵਿਚ ਪੜ੍ਹਦੇ ਸਨ ਅਤੇ ਪੰਜਾਬੀ ਇੰਡਸਟਰੀ ਦਾ ਹਿੱਸਾ ਨਹੀਂ ਸਨ, ਓਦੋ ਓਹ ਸੋਨਮ ਬਾਜਵਾ ਦੇ ਬਹੁਤ ਵੱਡੇ ਫੈਨ ਸਾਂ। ਅਤੇ ਓਹਨਾਂ ਇਕ ਵਾਰੀ ਸੋਨਮ ਨੂੰ ਇੰਸਟਾਗ੍ਰਾਮ ਤੇ ਮੈਸੇਜ ਵੀ ਕਿੱਤਾ ਸੀ ਇਹ ਸੋਚ ਕੇ ਕਿ ਸ਼ਾਇਦ ਕੋਈ ਜਵਾਬ ਆਊਗਾ। ਓਹਨਾ ਨੇ ਲਿਖਿਆ ਸੀ, ‘ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ, ਅਤੇ ਮੈਨੂੰ ਤੁਹਾਡਾ ਕੰਮ ਬਹੁਤ ਵਧੀਆ ਲਗਦਾ ਹੈ ‘। ਇਸ ਗੱਲ ਵਿਚ ਸਭਤੋਂ ਮਜ਼ੇਦਾਰ ਗੱਲ ਇਹ ਹੈ ਕਿ, ਓਸ ਸਮੇ ਇੰਸਟਾਗ੍ਰਾਮ ਵਿਚ ਮੈਸੇਜ ਡਿਲੀਟ ਨਹੀਂ ਹੁੰਦੇ ਸਨ। 

ਅਤੇ ਜਦੋਂ ਇਕ ਸਾਲ ਬਾਅਦ ਗੁਰਨਾਮ ਵੀ ਇੰਡਸਟਰੀ ਦਾ ਹਿੱਸਾ ਬਣ ਗਏ, ਤਾਂ ਇੱਕ ਦਿਨ ਓਹਨਾ ਨੇ ਸੋਚਿਆ ਕਿ ਸੋਨਮ ਨੇ ਓਦੋਂ ਕਾ ਓਹ ਮੈਸੇਜ ਨਹੀਂ ਵੇਖਿਆ ਹੋਵੇਗਾ, ਪਰ ਕੇ ਹੁਣ ਵੇਖੰਗੀ ਤਾਂ ਥੋੜਾ ਅਜੀਬ ਲੱਗੂਗਾ। ਇਸ ਸੋਚਦੇ ਹੋਏ ਓਹਨਾ ਨੇ ਮੈਸੇਜ ਨੂੰ ਡਿਲੀਟ ਕਰ ਦਿੱਤਾ। ਪਰ ਸਾਲਾਂ ਬਾਅਦ ਜਦੋਂ ਗੁੱਡੀਆਂ ਪਟੋਲੇ ਕਿ ਸਟਾਰ ਕਾਸਟ ਫਾਈਨਲ ਹੋ ਰਹੀ ਸੀ, ਤਾਂ ਜਗਦੀਪ ਨੇ ਸੋਨਮ ਨਾਲ ਗੱਲ ਕੀਤੀ, ਅਤੇ ਓਦੋਂ ਸੋਨਮ ਨੇ ਓਹਨਾਂ ਨੂੰ ਦੱਸਿਆ ਕਿ ਓਹਨਾ ਨੇ ਅੱਜ ਹੀ ਵੇਖਿਆ ਕੇ ਗੁਰਨਾਮ ਨੇ ਓਹਨਾ ਨੂੰ ਇੱਦਾਂ ਮੈਸੇਜ ਕਿੱਤਾ ਸੀ। ਫੇਰ ਇਸ ਨੂੰ ਹੀ ਧਿਆਨ ਵਿਚ ਰਖਦੇ ਹੋਏ, ਫਿਲਮ ਗੁੱਡੀਆਂ ਪਟੋਲੇ ਕਾ ਪਹਿਲਾ ਸੀਨ ਬਣਾਇਆ ਗਿਆ ਸੀ।

ਵੈਸੇ ਇਸ ਕਿੱਸਾ ਸੀ ਬਹੁਤ ਪਿਆਰਾ।

Share on:

Comments are closed.