Guru Randhawa rocks again with Pitbull, but this time in Spanish.

If we could find a synonym to Guru Randhawa, it would be The Silent Guy, and the reason behind is his recent track which was in collaboration with Pitbull and Tito El Bambino. By the way, if you’re also one of our kind then you might also not know who is Tito El Bambino. He is a Puerto Rican Singer and Songwriter, who has a good fanbase and is really popular among them. 

Guru has worked with them so silently without letting anybody know even a hint about it. It is really difficult to believe that a Punjabi guy has worked for such a big collaboration without any loud showoff. Isn’t it?

Now, talking about the song, its name is Mueve La Cintura, which in English means, Move Your Waist. The song is also a complete mixture of Spanish and English, which one may not understand to a point, but will definitely enjoy the beats for sure. The appealing part of the song for us is Guru’s new style of singing because he has sung the song in Punjabi and English. In this lockdown, where every artist is trying something, Guru has come up with a big blast for all.

By the way, Guru has already worked with international sensation Pitbull in his track ‘Slowly Slowly’. And now, you can check his recent collab with him on Pitbull’s YouTube channel. With this new track, the demand of fans will definitely increase, in-fact also think he should do his next track in collaboration with Beyoncé. What do you think of this?

Now Read in Punjabi

ਜੇ ਅਸੀਂ ਗੁਰੂ ਰੰਧਾਵਾ ਦਾ ਕੋਈ ਦੂਜਾ ਨਾਂ ਲੱਭ ਸਕੀਏ, ਤਾਂ ਇਹ ਸ਼ਾਂਤ ਬੰਦਾ ਹੋਵੇਗਾ ਅਤੇ ਇਸਦੇ ਪਿੱਛੇ ਦਾ ਕਾਰਨ ਉਸ ਦਾ ਹਾਲ ਹੀ ਦਾ ਟਰੈਕ ਹੈ ਜੋ ਪਿਟਬੁਲ ਅਤੇ ਟੀਟੋ ਅਲ ਬਾਂਬੀਨੋ ਦੇ ਨਾਲ ਰਿਲੀਜ਼ ਹੋਇਆ ਹੈ। ਵੈਸੇ, ਜੇ ਤੁਸੀਂ ਵੀ ਮੇਰੀ ਤਰ੍ਹਾਂ ਹੋ ਤਾਂ ਹੋ ਸਕਦਾ ਹੈ ਤੁਹਾਨੂੰ ਵੀ ਇਹ ਪਤਾ ਨਾ ਹੋਵੇ ਕਿ ਟੀਟੋ ਅਲ ਬਾਮਬੀਨੋ ਕੌਣ ਹੈ। ਉਹ ਇੱਕ ਪਿਊਰਟੋ ਰੀਕਨ ਗਾਇਕ ਅਤੇ ਗੀਤਕਾਰ ਹੈ, ਜਿਸਦਾ ਫੈਨਬੇਸ ਵਧੀਆ ਹੈ ਅਤੇ ਉਹ ਉਹਨਾਂ ਵਿੱਚ ਬਹੁਤ ਮਸ਼ਹੂਰ ਹੈ। ਗੁਰੂ ਨੇ ਉਨ੍ਹਾਂ ਨਾਲ ਬੜੇ ਹੀ ਚੁੱਪ ਚਾਪ ਤਰੀਕੇ ਨਾਲ ਕੰਮ ਕਿੱਤਾ ਹੈ। ਇਹ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੈ ਕਿ ਕਿਸੇ ਪੰਜਾਬੀ ਮੁੰਡੇ ਨੇ ਬਿਨਾਂ ਕੋਈ ਰੌਲਾ ਪਾਏ ਇਹ ਕੰਮ ਕੀਤਾ ਹੈ। 

ਹੁਣ, ਗੀਤ ਦੀ ਗੱਲ ਕਰੀਏ ਤਾਂ ਇਸ ਦਾ ਨਾਮ ਮੁਵੇ ਲਾ ਸਿਨਟੂਰਾ ਹੈ, ਜਿਸਦਾ ਅੰਗਰੇਜ਼ੀ ਵਿੱਚ ਮਤਲਬ ਹੈ, Move You Waist। ਇਹ ਗੀਤ ਸਪੇਨੀਸ਼ ਅਤੇ ਅੰਗਰੇਜ਼ੀ ਦਾ ਮਿਸ਼ਰਣ ਵੀ ਹੈ, ਜਿਸ ਨੂੰ ਸ਼ਾਇਦ ਹੈ ਅਸੀ ਨਾ ਵੀ ਸਮਝ ਸਕੀਏ, ਪਰ ਸੁਣਨ ਚ ਆਨੰਦ ਜ਼ਰੂਰ ਆਉਂਦਾ ਹੈ। ਸਾਡੇ ਲਈ ਗੀਤ ਦਾ ਆਕਰਸ਼ਕ ਹਿੱਸਾ ਗੁਰੂ ਦੀ ਨਵੀਂ ਤਾਰਾ ਦੀ ਗਾਇਕੀ ਹੈ, ਕਿਉਂਕਿ ਉਸ ਨੇ ਇਹ ਗੀਤ ਪੰਜਾਬੀ ਅਤੇ ਅੰਗਰੇਜ਼ੀ ਵਿਚ ਗਾਇਆ ਹੈ। ਇਸ ਲੌਕਡਾਊਨ ਵਿੱਚ ਜਿੱਥੇ ਹਰ ਮਸ਼ਹੂਰ ਕਲਾਕਾਰ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਥੇ ਗੁਰੂ ਜੀ ਨੇ ਸਾਰਿਆਂ ਲਈ ਇੱਕ ਵੱਡਾ ਧਮਾਕਾ ਕੀਤਾ ਹੈ।

ਗੁਰੂ ਨੇ ਪਹਿਲਾਂ ਵੀ ਅੰਤਰਰਾਸ਼ਟਰੀ ਸਟਾਰ, ਪਿਟਬੁਲ ਨਾਲ ਆਪਣੇ ਟਰੈਕ ‘ਹੌਲੀ ਹੌਲੀ’ ਵਿੱਚ ਕੰਮ ਕੀਤਾ ਹੈ। ਅਤੇ ਹੁਣ, ਤੁਸੀਂ ਓਹਨਾ ਦਾ ਨਵਾ ਗਾਣਾ ਪਿਟਬੁੱਲ ਦੇ ਯੂ-ਟਿਊਬ ਚੈਨਲ ‘ਤੇ ਦੇਖ ਸਕਦੇ ਹੋ। ਇਸ ਨਵੇਂ ਟਰੈਕ ਨਾਲ, ਪ੍ਰਸ਼ੰਸਕਾਂ ਦੀ ਮੰਗ ਜ਼ਰੂਰ ਵਧਜਾਵੇਗੀ। ਸਾਨੂੰ ਵੀ ਲਗਦਾ ਹੈ ਕਿ ਗੁਰੂ ਨੂੰ ਅਗਲਾ ਗਾਣਾ ਬਿਓਂਸ ਦੇ ਨਾਲ ਮਿਲ ਕੇ ਕਰਨਾ ਚਾਹੀਦਾ ਹੈ। ਵੈਸੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ?

Share on: