Here is what’s common about Jaani & Sargun Mehta?

We’re sure that this headline has confused you too, because just like most of the people you are also wondering what could be the connection between Sargun Mehta and Jaani. Don’t worry because we will tell you.

Jaani and Sargun both had plans to go abroad, and something made them stop and changed their lives. Jaani planned to shift abroad and struggle there, but because his song for Hardy Sandhu ‘Soch’ released and made it really big, Jaani dropped the plans to fly abroad and decided to focus on writing as his career. And something just like this happened with Sargun Mehta too, as she decided to pursue her studies in foreign, and on the day she had to fly, she received an offer of working in a TV Serial. Sargun then was confused, but finally she decided to put her studies on hold and give acting a try.

Also Read : Gippy Grewal Came Across Ikwinder Singh’s Struggle Days!

These two decisions by Jaani and Sargun turned the tables for them and proved to be their best decision so far. If they’d decided to fly and settle abroad, nobody would know who is super popular lyricist Jaani and much loved superstar Sargun Mehta.

Punjabi Translation :

ਹੋ ਸਕਦਾ ਹੈ ਕੇ ਹੈਡਲਾਈਨ ਪੜ੍ਹ ਕੇ ਤੁਸੀਂ ਵੀ ਸੋਚ ਰਹੇ ਹੋਵੋਂਗੇ ਕਿ ਆਖਿਰ ਜਾਨੀ ਅਤੇ ਸਰਗੁਨ ਮਹਿਤਾ ਵਿਚ ਕਿ ਗੱਲ ਆਮ ਹੋ ਸਕਦੀ ਹੈ। ਅਸੀ ਦੱਸਦੇ ਹਾਂ!

ਅਸਲ ਵਿੱਚ ਜਾਨੀ ਅਤੇ ਸਰਗੁਨ ਦੋਵਾਂ ਨੇ ਪਹਿਲਾਂ ਸੋਚਿਆ ਸੀ ਕੇ ਓਹ ਬਾਹਰ ਦੇਸ਼ ਜਾਣਗੇ, ਪਰ ਓਹਨਾ ਦੇ ਇੱਕ ਫੈਸਲੇ ਨੇ ਓਹਨਾ ਦੀ ਜ਼ਿੰਦਗੀ ਬਦਲ ਦਿੱਤੀ। ਜਾਨੀ ਨੇ ਫੈਸਲਾ ਕੀਤਾ ਸੀ ਕਿ ਉਹ ਵਿਦੇਸ਼ ਜਾ ਕੇ ਉੱਥੇ ਹੀ ਕੁਝ ਕੰਮ ਕਰਨਗੇ, ਪਰ ਜਦੋਂ ਹਾਰਡੀ ਸੰਧੂ ਨਾਲ ਓਹਨਾ ਦਾ ਗਾਣਾ ਸੋਚ ਰਿਲੀਜ ਹੋਇਆ, ਤਾਂ ਲੋਕਾਂ ਨੇ ਇਸ ਗਾਣੇ ਨੂੰ ਬਹੁਤ ਪਸੰਦ ਕੀਤਾ। ਇਸ ਗਾਣੇ ਤੋਂ ਬਾਅਦ ਜਾਨੀ ਨੇ ਸੋਚਿਆ ਕਿ ਉਹ ਏਸੀ ਕੈਰੀਅਰ ਤੇ ਹੋਰ ਧਿਆਨ ਦੇਣਗੇ, ਤੇ ਓਹਨਾ ਨੇ ਵਿਦੇਸ਼ ਜਾਣ ਦਾ ਇਰਾਦਾ ਬਦਲ ਲਿਆ।

ਅਤੇ ਕੁਛ ਅਜਿਹਾ ਹੀ ਹੋਇਆ ਸੀ ਸਰਗੁਨ ਦੇ ਨਾਲ ਵੀ। ਸਰਗੁਨ ਆਪਣੀ ਪੜ੍ਹਾਈ ਪੂਰੀ ਕਰਨ ਨਹੀਂ ਵਿਦੇਸ਼ ਜਾਣਾ ਚਾਹੁੰਦੀ ਸੀ, ਪਰ ਜਿਸ ਦਿਨ ਓਹਨਾ ਨੇ ਜਾਣਾ ਸੀ, ਓਸੇ ਦਿਨ ਓਹਨਾ ਨੂੰ ਇੱਕ ਟੀਵੀ ਸੀਰੀਅਲ ਵਿਚ ਕੰਮ ਕਰਨ ਦਾ ਮੌਕਾ ਮਿਲ ਗਿਆ। ਸਰਗੁਨ ਨੇ ਫੈਸਲਾ ਐਕਟਿੰਗ ਵਿਚ ਆਪਣੀ ਕਿਸਮਤ ਨੂੰ ਅਜ਼ਮਾਉਣ ਦਾ ਲਿਆ। 

ਇਹ ਦੋ ਫੈਸਲੇ ਅਜਿਹੇ ਸੀ ਜਿੰਨਾ ਨੇ ਸਰਗੁਨ ਅਤੇ ਜਾਨੀ ਦੀ ਜ਼ਿੰਦਗੀ ਨੂੰ ਬਦਲ ਦਿੱਤਾ। ਜੇਕਰ ਉਸ ਦਿਨ
ਇਹਨਾਂ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਹੁੰਦਾ, ਤਾਂ ਸ਼ਾਇਦ ਅੱਜ ਕਿਸੇ ਨਹੀਂ ਨਹੀਂ ਪਤਾ ਹੋਣਾ ਦੀ ਕੇ ਜਾਨੀ
ਅਤੇ ਸਰਗੁਨ ਕੌਣ ਹਨ।

Share on:

Comments are closed.