Himanshi Khurrana was unhappy with ‘Na-Na ’ by J Star!

Himanshi Khurrana has been an extremely popular face of the Punjabi Film Industry for really long. Apart from being stunningly beautiful she is also known for being vocal about her thoughts and doesn’t give up that easy.

Was Himanshi victim of conspiracy?

Today we will tell you about Himanshi’s song ‘Na Na Na Na’ which made J Star really popular and later this song was also featured in Bollywood film Raabta. By the way, if you still haven’t gotten this song, let us tell us it is the popular, ‘Main Tera Boyfriend, Tu meri girlfriend’. Because yes, there are many people who know this song by this name only.

Can you Guess all the movies, from these famous dialogues!

Do you know, when this song was being shot, there were some problems going on the sets? It is said that Himanshi was not happy with her look and this was because she wanted to get her makeup done by her own makeup artists, but the producer claimed that they have got a makeup artist from Delhi. And in response to this, Himanshi agreed to get her makeup done by that artist. But later she found out that the artist was a normal makeup artist who couldn’t give desired results, this really made Himanshi disappointed because she wanted to make sure she looked good in the video.

4 interesting facts about Ammy Sonam’s Muklawa!

But we believe if we watch the video of the song even today, we won’t find any flaw in her looks and makeup, because she looked beautiful and gorgeous as usual.

Now read in Punjabi:

ਹਿਮਾਂਸ਼ੀ ਖੁਰਾਣਾ ਪੰਜਾਬੀ ਫਿਲਮ ਇੰਡਸਟਰੀ ਦੀ ਬਹੁਤ ਹੀ ਮਸ਼ਹੂਰ ਅਦਾਕਾਰਾ ਹਨ। ਅਤੇ ਓਹ ਅਕਸਰ ਹਰ ਉਸ ਚੀਜ਼ ਲਈ ਆਵਾਜ਼ ਉਠਾਉਂਦੇ ਹਨ ਜੋ ਓਹਨਾ ਨੂੰ ਪਸੰਦ ਨਹੀਂ। ਅੱਜ ਅਸੀਂ ਤੁਹਾਨੂੰ ਹਿਮਾਂਸ਼ੀ ਦੇ ਗੀਤ ‘ਨਾ ਨਾ ਨਾ ਨਾ’ ਬਾਰੇ ਦੱਸਾਂਗੇ ਜਿਸ ਨੇ ਜੇ ਸਟਾਰ ਨੂੰ ਬਹੁਤ ਹੀ ਮਸ਼ਹੂਰ ਕੀਤਾ ਅਤੇ ਬਾਅਦ ਵਿੱਚ ਇਹ ਗੀਤ ਬਾਲੀਵੁੱਡ ਫਿਲਮ ‘ਰਾਬਤਾ’ ਵਿੱਚ ਵੀ ਸੁਣਨ ਨੂੰ ਮਿਲਿਆ। ਵੈਸੇ, ਜੇ ਤੁਸੀ ਅਜੇ ਤਕ ਇਸ ਗੀਤ ਨੂੰ ਨਹੀਂ ਪਛਾਣਿਆ, ਤਾਂ ਅਸੀ ਦੱਸਦੇ ਹਾਂ ਕਿ ਇਹ ਮਸ਼ਹੂਰ ਗੀਤ ਹੈ, ‘ਮੇਨ ਤੇਰਾ ਬੁਆਏਫ੍ਰੈਂਡ, ਤੂੰ ਮੇਰੀ ਗਰਲਫ੍ਰੈਂਡ’। ਕਿਉਂਕਿ ਹਾਂ, ਅੱਜ ਵੀ ਬਹੁਤ ਸਾਰੇ ਲੋਕ ਹਨ ਜੋ ਇਸ ਗੀਤ ਨੂੰ ਕੇਵਲ ਇਸ ਨਾਮ ਨਾਲ ਹੀ ਜਾਣਦੇ ਹਨ। 

ਜਦੋਂ ਇਹ ਗੀਤ ਸ਼ੂਟ ਕੀਤਾ ਜਾ ਰਿਹਾ ਸੀ, ਸੈੱਟ ਤੇ ਕੁਝ ਬਹਿਸ ਹੋਈ ਸੀ? ਕਿਹਾ ਜਾਂਦਾ ਹੈ ਕਿ ਹਿਮਾਂਸ਼ੀ ਆਪਣੀ ਲੁੱਕ ਤੋਂ ਖੁਸ਼ ਨਹੀਂ ਸੀ ਅਤੇ ਇਹ ਇਸ ਲਈ ਸੀ ਕਿਉਂਕਿ ਉਹ ਆਪਣੇ ਮੇਕਅੱਪ ਆਰਟਿਸਟਾਂ ਦੁਆਰਾ ਆਪਣਾ ਮੇਕਅੱਪ ਕਰਵਾਉਣਾ ਚਾਹੁੰਦੀ ਸੀ, ਪਰ ਪ੍ਰੋਡਿਊਸਰ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਦਿੱਲੀ ਤੋਂ ਮੇਕਅੱਪ ਆਰਟਿਸਟ ਮਿਲ ਗਿਆ ਹੈ। ਇਸ ਦੇ ਜਵਾਬ ਵਿੱਚ ਹਿਮਾਂਸ਼ੀ ਨੇ ਉਸ ਕਲਾਕਾਰ ਦੁਆਰਾ ਆਪਣਾ ਮੇਕਅੱਪ ਕਰਵਾਉਣ ਲਈ ਸਹਿਮਤੀ ਦਿੱਤੀ। ਪਰ ਬਾਅਦ ਵਿੱਚ ਪਤਾ ਲੱਗਾ ਕਿ ਕਲਾਕਾਰ ਕੋਈ ਆਮ ਮੇਕਅੱਪ ਵਾਲਾ ਸੀ ਜਿਸਨੂੰ ਕੇਵਲ 1500-3000 ਰੁਪਏ ਵਿੱਚ ਹੀ ਰੱਖਿਆ ਗਿਆ ਸੀ। ਇਸ ਨਾਲ ਹਿਮਾਂਸ਼ੀ ਨੂੰ ਬਹੁਤ ਬੁਰਾ ਲੱਗਿਆ ਤੇ, ਇਸਲਈ ਉਹਨਾਂ ਨੇ ਵੀਡੀਓ ਏਡਿਤ ਕਰਨ ਦੇ ਸਮੇਂ ਆਪਣੀ ਲੁੱਕ ਤੇ ਖਾਸ ਧਿਆਨ ਦਿੱਤਾ 

ਪਰ ਸਾਡਾ ਵਿਸ਼ਵਾਸ ਹੈ ਕਿ ਜੇਕਰ ਅਸੀਂ ਅੱਜ ਵੀ ਗੀਤ ਦੀ ਵੀਡੀਓ ਦੇਖੀਏ ਤਾਂ ਸਾਨੂੰ ਉਹਨਾਂ ਦੀ ਲੁੱਕ ਅਤੇ ਮੇਕਅੱਪ ਵਿੱਚ ਕੋਈ ਨੁਕਸ ਨਹੀਂ ਨਜ਼ਰ ਆਊਗਾ, ਕਿਉਂਕਿ ਉਹ ਹਮੇਸ਼ਾ ਵਾਂਗ ਸੁੰਦਰ ਅਤੇ ਖੂਬਸੂਰਤ ਲੱਗ ਰਹੇ ਸਨ।

Share on:

Comments are closed.