Inside Story Of Superhit Movie, Angrej

We couldn’t ever forget the charm of Amrinder Gill and Sargun Mehta in the superhit film, Angrej. The film was a blessing for Punjabi Cinema and also a bliss for all the fans of Amrinder Gill and Punjabi Culture. With a really beautiful story and location the film was a complete unexpected surprise for us all. But do you know, the film had a really strong research background. For making this film a perfect project, the entire team of the film worked real hard. From discussing real love stories with aged people, reading books, watching documentaries, old films and what not? Everything took time and a lot of effort. 

And still after so much research, the execution of the finalised idea was a challenge for the team. From costumes, sets, utensils, language and every other small detail was taken proper care of. And that’s why it was made possible to complete the shooting of the film in the limited time of only 40 days.

Other than this, Angrej was also the debut film of Sargun Mehta and Ammy Virk, which helped them both with a super amazing kick start for their acting career in Punjabi Film Industry. We love everything about the film, let us know what you love the most.

Translation In Punjabi:

ਅਸੀ ਕਦੇ ਵੀ ਸੁਪਰਹਿੱਟ ਫਿਲਮ, ਅੰਗਰੇਜ ਵਿੱਚ ਅਮਰਿੰਦਰ ਗਿੱਲ ਅਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਨਹੀਂ ਭੁੱਲ ਸਕਦੇ। ਇਹ ਫਿਲਮ ਪੰਜਾਬੀ ਸਿਨੇਮਾ ਲਈ ਵਰਦਾਨ ਸੀ ਅਤੇ ਅਮ੍ਰਿੰਦਰ ਗਿੱਲ ਅਤੇ ਪੰਜਾਬੀ ਸਭਿਆਚਾਰ ਦੇ ਸਾਰੇ ਪ੍ਰਸ਼ੰਸਕਾਂ ਲਈ ਇਕ ਨਯਾ ਤੋਹਫ਼ਾ। ਇੱਕ ਬਹੁਤ ਹੀ ਖੂਬਸੂਰਤ ਕਹਾਣੀ ਅਤੇ ਲੋਕੇਸ਼ਨਸ ਦੇ ਨਾਲ ਫਿਲਮ ਬੇਹਤਰੀਨ ਸੀ। ਪਰ ਕੀ ਤੁਸੀਂ ਜਾਣਦੇ ਹੋ, ਇਸ ਫਿਲਮ ਨੂੰ ਇੰਨਾ ਕਾਮਯਾਬ ਬਣਾਉਣ ਪਿੱਛੇ ਬਹੁਤ ਮਿਹਨਤ ਲੱਗੀ ਸੀ। ਇਸ ਫਿਲਮ ਨੂੰ ਇੱਕ ਪਰਫ਼ੈਕਟ ਪ੍ਰੋਜੈਕਟ ਬਣਾਉਣ ਲਈ, ਫਿਲਮ ਦੀ ਪੂਰੀ ਟੀਮ ਨੇ ਸਖਤ ਮਿਹਨਤ ਕੀਤੀ। ਬੁਜੁਰਗ ਲੋਕਾਂ ਨਾਲ ਓਸ ਸਮੇਂ ਦੀ ਪ੍ਰੇਮ ਕਹਾਣੀਆਂ ਬਾਰੇ ਵਿਚਾਰ ਵਟਾਂਦਰੇ ਤੋਂ, ਕਿਤਾਬਾਂ ਪੜ੍ਹਨ, ਡਾਕੂਮੈਂਟਰੀ ਅਤੇ, ਪੁਰਾਣੀਆਂ ਫਿਲਮਾਂ ਨੂੰ ਵੇਖਣਾ, ਹਰ ਚੀਜ਼ ਵਿਚ ਸਮਾਂ ਅਤੇ ਬਹੁਤ ਮਿਹਨਤ ਲੱਗੀ. 

ਅਤੇ ਫਿਰ ਵੀ ਇੰਨੀ ਖੋਜ ਤੋਂ ਬਾਅਦ ਵੀ ਇਸ ਫਿਲਮ ਨੂੰ ਬਣਾਉਣਾ ਟੀਮ ਲਈ ਇਕ ਚੁਣੌਤੀ ਸੀ। ਪੁਸ਼ਾਕ, ਸੈੱਟ, ਬਰਤਨ, ਭਾਸ਼ਾ ਅਤੇ ਹਰ ਹੋਰ ਛੋਟੀ ਬਾਰੀਕੀ ਦਾ ਸਹੀ ਢੰਗ ਨਾਲ ਧਿਆਨ ਰੱਖਿਆ ਜਾਂਦਾ ਸੀ। ਅਤੇ ਇਹੀ ਕਾਰਨ ਹੈ ਕਿ ਫਿਲਮ ਦੀ ਸ਼ੂਟਿੰਗ ਸਿਰਫ 40 ਦਿਨਾਂ ਦੇ ਸੀਮਤ ਸਮੇਂ ਵਿੱਚ ਪੂਰੀ ਕਰਨਾ ਸੰਭਵ ਹੋ ਗਿਆ ਸੀ।

ਇਸ ਤੋਂ ਇਲਾਵਾ ਅੰਗਰੇਜ ਸਰਗੁਣ ਮਹਿਤਾ ਅਤੇ ਐਮੀ ਵਿਰਕ ਦੀ ਪਹਿਲੀ ਪੰਜਾਬੀ ਫਿਲਮ ਵੀ ਸੀ, ਜਿਸਨੇ ਉਨ੍ਹਾਂ ਦੋਵਾਂ ਦੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਅਦਾਕਾਰੀ ਦੇ ਕਰੀਅਰ ਲਈ ਬੇਹਤਰੀਨ ਸ਼ੁਰੂਆਤ ਕੀਤੀ। ਸਾਨੂੰ ਇਸ ਫਿਲਮ ਬਾਰੇ ਸਭ ਕੁਝ ਪਸੰਦ ਹੈ, ਤੁਸੀ ਸਾਨੂੰ ਦੱਸੋ ਤੁਹਾਨੂੰ ਸਭ ਤੋਂ ਵੱਧ ਕੀ ਪਸੰਦ ਆਇਆ।

What Made Barbie Release The Official Female Version of ‘Ajj Kal Ve’?

Share on: