Interesting Scoop on Sukhe’s SUPERSTAR!

You must have heard Superstar Sukhe’s superhit song- Superstar. The song was released in 2018, which broke many records and made people groove over it. The song was a hit from Gedi Route to each DJ Party. Before this, Sukhe’s last release was Insane, and later after a gap of complete 9 months, this song was released.

This song is for sure the favorite of many, but talking about its vocals, you might not know some hidden facts about it. Divya Bhatt with whom Sukhe has sung this song was not the first choice for it. 

https://www.instagram.com/p/B5vBPglF-1y/?utm_source=ig_web_copy_link
If you are still wondering who she is! Here you go.

Actually, Divya had just recorded the song for dubbing purposes, and later it was supposed to be sung by some other artist. But according to Sukhe, no other female artist could match the standards and requirements of the song, and hence, they made Divya Bhatt sing this song. Now, talking about the video, we see Sukhe with Ishqbaaz fame Reyhna in the video, and together they rocked the dance floor.

By the way, we believe Divya Bhatt has done really a very commendable job here because it’s hard to imagine someone else singing her part of the song.

Now Read in Punjabi:

ਤੁਸੀਂ ਸੁਪਰਸਟਾਰ ਸੁੱਖੀ ਦਾ ਸੁਪਰਹਿੱਟ ਗੀਤ- ਸੁਪਰਸਟਾਰ ਜ਼ਰੂਰ ਸੁਣਿਆ ਹੋਵੇਗਾ। ਇਹ ਗੀਤ 2018 ਵਿੱਚ ਰਿਲੀਜ਼ ਹੋਇਆ ਸੀ, ਜਿਸ ਨੇ ਕਈ ਰਿਕਾਰਡ ਤੋੜ ਦਿੱਤੇ ਅਤੇ ਲੋਕਾਂ ਨੂੰ ਅਪਣਾ ਦੀਵਾਨਾ ਕਰ ਦਿੱਤਾ। ਇਹ ਗੀਤ ਗੇੜੀ ਰੂਟ ਤੋਂ ਲੈ ਕੇ ਹਰ ਡੀਜੇ ਪਾਰਟੀ ਤੱਕ ਹਿੱਟ ਰਿਹਾ। ਇਸ ਤੋਂ ਪਹਿਲਾਂ ਸੁੱਖੀ ਦੀ ਆਖਰੀ ਰਿਲੀਜ਼ ਸੀ ਇੰਸੇਂਨ ਅਤੇ ਇਸਦੇ 9 ਮਹੀਨੇ ਦੇ ਬਾਅਦ ਰਿਲੀਜ਼ ਹੋਇਆ ਸੁਪਰਸਟਾਰ।

ਇਹ ਗੀਤ ਬੇਸ਼ੱਕ ਕਈਆਂ ਦੀ ਪਸੰਦ ਹੈ, ਪਰ ਹੋ ਸਕਦਾ ਹੈ ਤੁਹਾਨੂੰ ਇਸ ਬਾਰੇ ਕੁਝ ਗੁਪਤ ਤੱਥ ਬਾਰੇ ਪਤਾ ਨਾ ਹੋਵੇ। ਸੁੱਖੀ ਨਾਲ ਦਿਵਿਆ ਭੱਟ ਨੇ ਇਹ ਗੀਤ ਗਾਇਆ ਹੈ, ਪਰ ਦਿਵਿਆ ਇਸ ਗੀਤ ਲਈ ਪਹਿਲੀ ਪਸੰਦ ਨਹੀਂ ਸੀ। ਦਰਅਸਲ ਦਿਵਿਆ ਨੇ ਸਿਰਫ ਇਸ ਗੀਤ ਨੂੰ ਡਬਿੰਗ ਲਈ ਰਿਕਾਰਡ ਕੀਤਾ ਸੀ ਅਤੇ ਬਾਅਦ ਵਿਚ ਇਸ ਨੂੰ ਕਿਸੇ ਹੋਰ ਕਲਾਕਾਰ ਦੁਆਰਾ ਗਵਾਇਆ ਜਾਣਾ ਸੀ। ਪਰ ਸੁੱਖੀ ਦੇ ਅਨੁਸਾਰ, ਕੋਈ ਵੀ ਹੋਰ ਇਸ ਗੀਤ ਦੇ ਮਿਆਰ ਅਤੇ ਲੋੜ ਨਾਲ ਮੇਲ ਨਹੀਂ ਖਾਂਦੀ ਸੀ, ਇਸ ਲਈ ਉਹਨਾਂ ਨੇ ਦਿਵਿਆ ਭੱਟ ਨੂੰ ਇਹ ਗੀਤ ਗਾਉਣ ਲਈ ਕਿਹਾ। ਹੁਣ ਵੀਡੀਓ ਦੀ ਗੱਲ ਕਰੀਏ ਤਾਂ ਅਸੀਂ ਵੀਡੀਓ ਵਿੱਚ ਸੁੱਖੀ ਨੂੰ ਇਸ਼ਕਬਾਜ਼ ਫੇਮ ਰੇਹਾਨਾ ਨਾਲ ਦੇਖਦੇ ਹਾਂ ਅਤੇ ਦੋਵੇਂ ਮਿਲ ਕੇ ਡਾਂਸ ਫਲੋਰ ‘ਤੇ ਤਬਾਹੀ ਹੀ ਮਚਾ ਦਿੱਤੀ ਸੀ।

ਵੈਸੇ ਸਾਡਾ ਵਿਸ਼ਵਾਸ ਹੈ ਕਿ ਦਿਵਿਆ ਭੱਟ ਨੇ ਬੇਹਤਰੀਨ ਕੰਮ ਕੀਤਾ ਹੈ, ਕਿਉਂਕਿ ਇਹ ਕਲਪਨਾ ਕਰਨਾ ਮੁਸ਼ਕਿਲ ਹੈ ਕਿ ਕੇ ਕਿਸੇ ਹੋਰ ਨੇ ਉਸ ਦੇ ਗੀਤ ਦਾ ਹਿੱਸਾ ਗਾਇਆ ਹੁੰਦਾ ਤਾਂ ਗੀਤ ਕਿਹੋ ਜਿਹਾ ਹੋਣਾ ਸੀ।

Share on: