Jaani Doesn’t Like His Real Name

Who is not aware of the name Jaani. If you are a person who loves soulful lyrics which soothes your soul and makes your heart beat a little faster or a person who follows the trends in punjabi music a lot then probably Jaani’s songs tops your playlist. We all are obsessed with his name, but do you know who is not? Do you know what Jaani’s actual real name is? We are sure that you don’t! Because Jaani never revealed it and he has plans to do it in future as well.

You will be surprised to know that jaani doesn’t like his real name. And he avoids talking about it. He believes that from the day he has changed his name to Jaani, it has changed his life. And he is badly obsessed with his pen name Jaani.

But as they say what is in a name, no matter what name Jaani adopts, his writings will continue to find space in our hearts anyhow.

Birthday Special: When the Teacher predicted Jassie Gill’s future

Translation in Punjabi :

ਜਾਨੀ ਉਹ ਨਾਮ ਹੈ ਜਿਸ ਨੂੰ ਹਰ ਕੋਈ ਜਾਣਦਾ ਹੈ। ਜੇਕਰ ਤੁਸੀਂ ਵੀ ਅਜਿਹੇ ਵਿਅਕਤੀ ਹੋ ਜਿਸ ਨੂੰ ਦਿਲ ਛੂ ਲੈਣ ਵਾਲੇ ਗਾਣੇ ਪਸੰਦ ਹਨ ਜਾਂ ਉਹ ਵਿਅਕਤੀ ਜਿਸ ਨੂੰ ਪੰਜਾਬੀ ਗਾਣੇ ਸੁਣਨ ਦਾ ਬਹੁਤ ਸ਼ੌਕ ਹੈ ਤਾਂ ਜਾਨੀ ਦੇ ਗਾਣੇ ਯਕੀਨੀ ਤੌਰ ਤੇ ਤੁਹਾਡੀ ਪਲੇਲਿਸਟ ਵਿਚ ਸਭ ਤੋਂ ਪਹਿਲਾਂ ਹੋਣਗੇ।

ਅਸੀਂ ਸਾਰੇ ਹੀ ਜਾਨੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਉਹ ਕੌਣ ਹੈ ਹੋ ਜਾਨੀ ਨਾਮ ਨੂੰ ਪਸੰਦ ਨਹੀਂ ਕਰਦਾ? ਕੀ ਤੁਹਾਨੂੰ ਪਤਾ ਹੈ ਕਿ ਜਾਨੀ ਦਾ ਅਸਲ ਨਾਮ ਕੀ ਹੈ? ਸਾਨੂੰ ਯਕੀਨ ਹੈ ਕਿ ਤੁਸੀਂ ਇਹ ਗੱਲ ਨਹੀਂ ਜਾਣਦੇ ਕਿਉਂਕਿ ਜਾਨੀ ਨੇ ਆਪਣਾ ਅਸਲ ਨਾਮ ਕਿਸੇ ਨੂੰ ਨਹੀਂ ਦੱਸਿਆ।

ਤੁਹਾਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਜਾਨੀ ਨੂੰ ਆਪਣਾ ਅਸਲੀ ਨਾਂ ਪਸੰਦ ਨਹੀਂ ਹੈ। ਇਸੇ ਲਈ ਉਹ ਇਸ ਬਾਰੇ ਗੱਲ ਵੀ ਨਹੀਂ ਕਰਦੇ। ਉਨ੍ਹਾਂ ਨੂੰ ਲੱਗਦਾ ਹੈ ਜਿਸ ਦਿਨ ਤੋਂ ਉਨ੍ਹਾਂ ਨੇ ਆਪਣਾ ਨਾਮ ਬਦਲ ਕੇ ਜਾਨੀ ਰੱਖਿਆ ਹੈ ਉਸ ਦਿਨ ਤੋਂ ਉਹਨਾਂ ਦੀ ਜ਼ਿੰਦਗੀ ਬਦਲ ਗਈ ਹੈ। ਅਤੇ ਉਹਨਾਂ ਨੂੰ ਆਪਣਾ ਜਾਨੀ ਨਾਮ ਬਹੁਤ ਜ਼ਿਆਦਾ ਪਸੰਦ ਹੈ।

ਪਰ ਜਿਵੇਂ ਕਿ ਲੋਕ ਕਹਿੰਦੇ ਨੇ ਕਿ ਨਾਮ ਵਿਚ ਕਿ ਰੱਖਿਆ ਹੈ, ਇਸ ਲਈ ਫਰਕ ਨਹੀਂ ਪੈਂਦਾ ਜਾਨੀ ਆਪਣਾ ਨਾਂ ਹੀ ਰੱਖਣ ਕਿਉਂਕਿ ਉਨ੍ਹਾਂ ਦੇ ਲਿਖੇ ਹੋਏ ਗਾਣੇ ਸਾਡੇ ਦਿਲ ਵਿਚ ਹਮੇਸ਼ਾ ਰਹਿਣਗੇ।

Here is what’s common about Jaani & Sargun Mehta?

Share on: