Neha Kakkar wasn’t supposed to be in this song! Story of “Sunny Sunny”

The Bollywood film Yaariyan, unfortunately, failed to please the people but the music of the film was better than all the films of that year.

When Yo Yo Honey Singh was having a peak time in the industry, one of his songs also appeared in this film was Sunny Sunny, which he sang with Neha Kakkar.

You may have heard this song by Honey Singh and Neha Kakkar a lot of time, but you may not know that no girl’s vocals were actually to be considered for this song. But everyone said that if this song would have girl’s vocals too, the song can be shot better. Due to this, Yo-Yo added Neha’s in the project of this song. At the same time, another amazing thing is that Neha had perfected this song in just one take. And the song took only 25 minutes to get ready.

By the way, if Neha’s vocals were not in the song, we think that this song could not have been such a big hit. What do you say?

Punjabi Translation

ਬਾਲੀਵੁੱਡ ਦੀ ਫਿਲਮ ਯਾਰੀਆਂ, ਬੇਸ਼ਕ ਲੋਕਾਂ ਨੂੰ ਖੁਸ਼ ਕਰਨ ਵਿੱਚ ਨਾਕਾਮ ਰਹੀ ਪਰ ਫਿਲਮ ਦਾ ਮਿਊਜ਼ਿਕ ਓਸ ਸਾਲ ਦੀਆਂ ਸਾਰੀਆਂ ਫਿਲਮਾਂ ਤੋਂ ਕਮਾਲ ਸੀ।

ਜਦੋਂ ਯੋ ਯੋ ਹਨੀ ਸਿੰਘ ਦਾ ਇੰਡਸਟਰੀ ਵਿਚ ਪੀਕ ਟਾਇਮ ਚਲ ਰਿਹਾ ਸੀ, ਓਸ ਵੇਲੇ ਓਹਨਾ ਦਾ ਇਕ ਗਾਣਾ ਇਸ ਫਿਲਮ ਵਿਚ ਵੀ ਆਇਆ ਸੀ, ਸਨੀ ਸਨੀ, ਕੋ ਕਿ ਓਹਨਾ ਨੇ ਨੇਹਾ ਕੱਕੜ ਦੇ ਨਾਲ ਗਾਇਆ ਸੀ।

ਹਨੀ ਸਿੰਘ ਤੇ ਨੇਹਾ ਕੱਕੜ ਦੇ ਇਸ ਗਾਣੇ ਨੂੰ ਤੁਸੀ ਵੀ ਜ਼ਰੂਰ ਸੁਣਿਆ ਹੋਏਗਾ, ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਕਿ ਇਸ ਗਾਣੇ ਲਈ ਦਰਅਸਲ ਕਿਸੀ ਕੁੜੀ ਦੇ ਵੋਕਲ ਨਹੀਂ ਲਏ ਜਾਣੇ ਸੀ। ਪਰ ਸਾਰਿਆਂ ਨੇ ਕਿਹਾ ਕਿ ਕੁੜੀ ਦੀ ਆਵਾਜ਼ ਵੀ ਹੋਏਗੀ ਤਾਂ ਗਾਣਾ ਹੋਰ ਵਧੀਆ ਸ਼ੂਟ ਕਿੱਤਾ ਜਾ ਸਕਦਾ ਹੈ। ਇਸ ਤਰ੍ਹਾਂ ਸਬ ਦੇ ਕਹਿਣ ਕਰਕੇ ਯੋ ਯੋ ਨੇ ਇਸ ਗਾਣੇ ਵਿਚ ਨੇਹਾ ਦੇ ਵੋਕਲ ਵੀ ਐਡ ਕਿੱਤੇ। ਨਾਲ ਹੀ ਇੱਕ ਹੋਰ ਕਮਾਲ ਦੀ ਗੱਲ ਇਹ ਵੀ ਹੈ, ਕਿ ਨੇਹਾ ਨੇ ਇਸ ਗਾਣੇ ਨੂੰ ਸਿਰਫ ਇੱਕ ਟੇਕ ਵਿਚ ਹੀ ਪਰਫੈਕਟ ਕਰ ਦਿੱਤਾ ਸੀ। ਤੇ ਗਾਣੇ ਨੂੰ ਬਣਨ ਵਿੱਚ ਸਿਰਫ 25 ਮਿੰਟਾਂ ਦਾ ਟਾਇਮ ਲੱਗਿਆ ਸੀ।

ਵੈਸੇ ਸੋਚਿਆ ਜਾਵੇ ਤਾਂ, ਜੇ ਗਾਣੇ ਵਿੱਚ ਨੇਹਾ ਦੇ ਵੋਕਲ ਨਾ ਹੁੰਦੇ, ਤਾਂ ਸਾਨੂੰ ਨੂੰ ਲਗਦਾ, ਇਹ ਗਾਣਾ, ਇੰਨਾ ਹਿਟ ਹੋ ਸਕਦਾ ਸੀ। ਤੁਹਾਡਾ ਕੀ ਖਿਆਲ ਹੈ ?

If you had fun reading this special story then do show your love by following us on @kiddaan on Instagram and do subscribe to our notifications so that you get notified first every single time when we upload new content.

Share on: