“Aaj Kal Aaj Kal” Nimrat Khaira is back to rule! Song Review.

After waiting for 5 months and 4 days, finally, Nimrat Khaira’s new song has been released today. In between this period, we also enjoyed Nimrat’s song in Chal Mera Putt 2, but we really missed her appearance in the video. But as it is popularly said that patience leads to fruitful results, we experienced the same when the first thing we saw on YouTube today morning was, Nimrat Khaira’s song ‘Aaj Kal Aaj Kal’. But let us be honest, the song is so beautiful that we had already enjoyed the song 15-20 times for now at least. There are so many reasons behind this song, which make it worth listening to a loop. 

10 Nimrat Khaira outfits that make her “Queen” of Pollywood.

The first is Nimrat herself, because each time we look at her face, it makes us smile automatically. Another reason is her stunning dance moves and the third is the lyrics and music by Bunty Bains and Desi Crew. In short, this won’t be wrong to say, the song is no less than perfection. And we are very sure now girls have one more song added in their playlist to taunt their boyfriends well.

Diljit Dosanjh and Nimrat Khaira’s JODI

Let us know what you think of the song, also you can share your views/review on any new release with us on our Instagram @admin

Now Read In Punjabi

5 ਮਹੀਨੇ ਅਤੇ 4 ਦਿਨ ਦੇ ਇੰਟੇਜ਼ਾਰ ਤੋਂ ਬਾਅਦ, ਆਖ਼ਰਕਾਰ ਨਿਮਰਤ ਖੈਰਾ ਦਾ ਨਵਾਂ ਗੀਤ ਅੱਜ ਰਿਲੀਜ਼ ਹੋ ਗਿਆ ਹੈ। ਇਸ ਦੌਰਾਨ ਅਸੀਂ ਚਲ ਮੇਰਾ ਪੁਤ 2 ਵਿੱਚ ਨਿਮਰਤ ਦਾ ਗੀਤ ਸੁਣਿਆ ਸੀ, ਪਰ ਅਸੀਂ ਵੀਡੀਓ ਵਿੱਚ ਓਹਨਾ ਨੂੰ ਮਿਸ ਕਿੱਤਾ। ਪਰ ਜਿਵੇਂ ਕਿ ਇਹ ਕਿਹਾ ਜਾਂਦਾ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ, ਸਾਨੂੰ ਇਹ ਅਨੁਭਵ ਹੋਇਆ ਜਦੋਂ ਅੱਜ ਸਵੇਰੇ ਅਸੀਂ ਯੂ-ਟਿਊਬ ‘ਤੇ ਪਹਿਲੀ ਚੀਜ਼ ਵੇਖੀ, ਨਿਮਰਤ ਖੈਰਾ ਦਾ ਗੀਤ ‘ਅੱਜ ਕਲ ਅੱਜ ਕਲ। ਪਰ ਕੇ ਅਸੀ ਈਮਾਨਦਾਰੀ ਨਾਲ ਕਹੀਏਂ, ਇਹ ਗੀਤ ਇੰਨਾ ਖੂਬਸੂਰਤ ਹੈ ਕਿ ਅਸੀਂ ਹੁਣ ਤੱਕ 15-20 ਵਾਰ ਗੀਤ ਸੁਣ ਚੁੱਕੇ ਹਾਂ। ਇਸ ਗੀਤ ਦੇ ਪਿੱਛੇ ਬਹੁਤ ਸਾਰੇ ਕਾਰਨ ਹਨ, ਜੋ ਕਿ ਇਸ ਨੂੰ ਬਾਰ ਬਾਰ ਸੁਣਨ ਯੋਗ ਬਣਾਉਂਦੇ ਹਨ।

ਪਹਿਲਾ ਹੈ ਨਿਮਰਤ ਖੁਦ, ਕਿਉਂਕਿ ਜਦੋਂ ਵੀ ਅਸੀਂ ਉਸ ਦੇ ਚਿਹਰੇ ਵੱਲ ਦੇਖਦੇ ਹਾਂ, ਤਾਂ ਇਹ ਸਾਨੂੰ ਆਪਣੇ ਆਪ ਖੁਸ਼ੀ ਦਿੰਦਾ ਹੈ। ਇੱਕ ਹੋਰ ਕਾਰਨ ਹੈ ਉਹਨਾਂ ਦਾ ਸ਼ਾਨਦਾਰ ਡਾਂਸ, ਕਿਉਂਕਿ ਗਾਣੇ ਵਿਚ ਨਿਮਰਤ ਖੁਲ ਕੇ ਨੱਚੀ ਹੈ ਅਤੇ ਤੀਜਾ ਗੀਤ ਦੇ ਬੋਲ ਤੇ ਮਿਊਜ਼ਿਕ ਜੌ ਕਿ ਬੰਟੀ ਬੈਂਸ ਅਤੇ ਦੇਸੀ ਕਰਿਊ ਦੁਆਰਾ ਹਨ। ਸੰਖੇਪ ਵਿੱਚ, ਇਹ ਕਹਿਣਾ ਗਲਤ ਨਹੀਂ ਹੋਵੇਗਾ, ਗੀਤ ਲਾਜਵਾਬ ਹੈ। ਅਤੇ ਸਾਨੂੰ ਯਕੀਨ ਹੈ ਕਿ ਹੁਣ ਕੁੜੀਆਂ ਕੋਲ ਆਪਣੇ ਬੁਆਏਫਰੈਂਡ ਨੂੰ ਚੰਗੀ ਤਰ੍ਹਾਂ ਤਾਅਨੇ ਮਾਰਨ ਲਈ ਆਪਣੀ ਪਲੇਲਿਸਟ ਵਿੱਚ ਇੱਕ ਹੋਰ ਗੀਤ ਮਿਲ ਗਿਆ ਹੈ।

ਤੁਸੀ ਵੀ ਸਾਨੂੰ ਜ਼ਰੂਰ ਦੱਸਿਓ ਕਿ ਗੀਤ ਬਾਰੇ ਤੁਸੀਂ ਕੀ ਸੋਚਦੇ ਹੋ, ਨਾਲ ਹੀ ਤੁਸੀਂ ਕਿਸੇ ਵੀ ਨਵੀਂ ਰਿਲੀਜ਼ ਬਾਰੇ ਆਪਣੇ ਵਿਚਾਰ/ਸਮੀਖਿਆ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਅਤੇ ਕਿੱਦਾਂ ਇਸਨੂੰ ਪ੍ਰਕਾਸ਼ਿਤ ਕਰੇਗਾ।

Share on: