Sidhu Moosewala doesn’t show up in Barnala!

Sidhu Moosewala was supposed to appear before SP Rupinder Bhardwaj in Barnala today, as on June 12. But he did not reach there. SP Rupinder Bhardwaj, speaking to Press, said further action will be taken as per the orders received from higher authorities.

Sidhu Moosewala Questioned role of Media!

We already described all his recent cases and controversies with you on Kiddaan. The first was when a video of Sidhu Moosewala went viral in which Sidhu was seen firing with a Punjab Police official rifle, he was then charged with sections of the Arms Act which made the case a non-bailable offense. The police later claimed that they tried to raid and find Sidhu Moosewala but he was not found.

Courtesy: Social Media

Is Punjab Police Sheltering Sidhu Moosewala?

And recently, Sidhu Moosewala was stopped by the police in Nabha last week because windows of his vehicle were black but was allowed to leave after challan and was told to appear before SP Rupinder Bhardwaj in Barnala on June 12, which we think Sidhu Moosewala did not take as a serious notice.

Now Read in Punjabi:

ਸਿੱਧੂ ਮੂਸੇਵਾਲਾ ਨੂੰ 12 ਜੂਨ ਨੂੰ ਬਰਨਾਲਾ ਦੇ ਵਿੱਚ ਐੱਸਪੀ ਰੁਪਿੰਦਰ ਭਾਰਦਵਾਜ ਦੇ ਸਾਹਮਣੇ ਪੇਸ਼ ਹੋਣਾ ਸੀ . ਪਰ ਸਿੱਧੂ ਮੂਸੇ ਵਾਲਾ ਪੁਲਿਸ ਦੇ ਬੁਲਾਵੇ ਤੇ ਬਰਨਾਲਾ ਦੇ ਵਿੱਚ ਪੇਸ਼ ਨਹੀਂ ਹੋਇਆ . ਐੱਸਪੀ ਰੁਪਿੰਦਰ ਭਾਰਦਵਾਜ ਨੇ ਏਬੀਪੀ ਸਾਂਝਾ ਦੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉੱਪਰੋਂ ਮਿਲੇ ਆਰਡਰਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਏਗੀ . ਮਈ ਦੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ . ਜਿਸ ਵਿੱਚ ਸਿੱਧੂ ਮੂਸੇ ਵਾਲਾ ਅਸਾਲਟ ਰਾਈਫਲ ਦੇ ਨਾਲ ਫਾਇਰਿੰਗ ਕਰਦਾ ਹੋਇਆ ਨਜ਼ਰ ਆਇਆ ਸੀ ਉਸ ਤੋਂ ਬਾਅਦ ਉਸ ਦੇ ਉੱਤੇ ਆਰਮਜ਼ ਐਕਟ ਦੀ ਧਾਰਾ ਲੱਗੀ .ਜੋ ਕਿ ਇੱਕ ਨਾਨ ਬੇਲੇਬਲ ਅਪਰਾਧ ਹੈ .ਉਸ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਰੇਡ ਮਾਰ ਸਿੱਧੂ ਮੂਸੇਵਾਲਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ. ਪਿਛਲੇ ਹਫਤੇ ਸਿੱਧੂ ਮੂਸੇਵਾਲਾ ਨੂੰ ਨਾਭਾ ਦੇ ਵਿੱਚ ਪੁਲਿਸ ਨੇ ਰੋਕਿਆ ਕਿਉਂਕਿ ਉਸ ਦੀ ਗੱਡੀ ਦੇ ਸ਼ੀਸ਼ੇ ਕਾਲੇ ਸੀ ਉਸ ਵੇਲੇ ਸਿੱਧੂ ਦਾ ਚਲਾਨ ਕੱਟ ਕੇ ਉਸ ਨੂੰ ਜਾਣ ਦਿੱਤਾ ਗਿਆ ਉਸ ਤੋਂ ਬਾਅਦ ਉਸ ਨੂੰ ਬਾਰਾਂ ਜੂਨ ਨੂੰ ਬਰਨਾਲਾ ਦੇ ਵਿੱਚ ਐੱਸਪੀ ਰੁਪਿੰਦਰ ਭਾਰਦਵਾਜ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿੱਥੇ ਸਿੱਧੂ ਮੂਸੇ ਵਾਲਾ ਅੱਜ ਪੇਸ਼ ਨਹੀਂ ਹੋਇਆ

Share on: