Sonam Bajwa was replaced for this movie!

Check If you can score 12/12. Take this Ardab Mutiyaran Quiz!

Before you read this, we would mention this, if you have watched Surkhi Bindi, then only you will be able to judge and understand whether it was a perfect cast or some other actors could have done the jobs well. According to us, Surkhi Bindi was a film with leads who suited the characters really perfectly. And just like us, we hope you also are sure that no other actress other than Sargun could have done justice to the story and film.

When Gurnam Bhullar sent an embarrassing message to Sonam Bajwa!

This film had Sargun Mehta with Gurnam Bhullar in the lead roles. The official debut film of Gurnam Bhullar was ‘Guddiyan Patole’ with Sonam Bajwa, but Surkhi Bidi was already planned by Jagdeep with Gurnam. Although Jagdeep got occupied in the making of the movie ‘Shadaa’ and suggested Gurnam to work on ‘Guddiyan Patole’ first. As Surkhi Bindi was already announced and Gurnam also wanted to do it, he and Jagdeep finally decided to start with this film. But even then, the female lead wasn’t signed yet. The team approached Sonam Bajwa, but since she was busy with a Bollywood project, she asked for some days to make a decision. The film was already running late so Jagdeep denied as they couldn’t afford any more delay. And then the proposal went to Simi Chahal and Sargun Mehta, but because Simi was busy in some promotional events, she couldn’t be a part of the film. And this was how Sargun Mehta got Surkhi Bindi.

Sonam Bajwa’s outfit collection which every girl finds perfect!

No matter she was not the first choice for it, but still, she proved it that nobody else could have done the job the way she did. 

Now read in Punjabi:

ਇਸ ਨੂੰ ਪੜ੍ਹਨ ਤੋਂ ਪਹਿਲਾਂ, ਜੇ ਤੁਸੀਂ ਸੁਰਖੀ ਬਿੰਦੀ ਫਿਲਮ ਵੇਖੀ ਹੈ, ਤਾਂ ਤੁਸੀਂ ਹੀ ਇਹ ਨਿਰਣਾ ਕਰ ਸਕੋਗੇ ਕਿ ਇਹ ਇੱਕ ਆਦਰਸ਼ ਕਾਸਟ ਵਾਲੀ ਫਿਲਮ ਸੀ ਜਾਂ ਕੋਈ ਹੋਰ ਅਦਾਕਾਰ ਵਧੀਆ ਕੰਮ ਕਰ ਸਕਦਾ ਸੀ। ਸਾਡੇ ਅਨੁਸਾਰ, ਸੁਰਖੀ ਬਿੰਦੀ ਇੱਕ ਅਜਿਹੀ ਫਿਲਮ ਸੀ ਜਿਸ ਵਿੱਚ ਕਿਰਦਾਰਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ ਗਿਆ ਸੀ। ਅਤੇ ਸਾਡੇ ਵਾਂਗ ਹੀ ਤੁਹਾਨੂੰ ਵੀ ਇਹੀ ਲੱਗਿਆ ਹੋਵੇਗਾ ਕੇ ਸਰਗੁਨ ਤੋ ਇਲਾਵਾ ਕੋਈ ਹੋਰ ਅਦਾਕਾਰਾ ਇਸ ਫਿਲਮ ਕੋ ਇੰਨਾ ਕਾਮਯਾਬ ਨਹੀਂ ਬਣਾ ਸਕਦੀ ਸੀ।  ਇਸ ਫਿਲਮ ਵਿੱਚ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਮੁੱਖ ਭੂਮਿਕਾਵਾਂ ਵਿੱਚ ਸਨ।

 ਗੁਰਨਾਮ ਭੁੱਲਰ ਦੀ ਪਹਿਲੀ ਫ਼ਿਲਮ ‘ਗੁਡਿਆਨ ਪਟੋਲੇ’ ਸੋਨਮ ਬਾਜਵਾ ਨਾਲ ਸੀ, ਪਰ ਸੁਰਖੀ ਬਿੰਦੀ ਦੀ ਯੋਜਨਾ ਜਗਦੀਪ ਨੇ ਗੁਰਨਾਮ ਨਾਲ ਪਹਿਲਾਂ ਹੀ ਬਣਾਈ ਹੋਈ ਸੀ। ਹਾਲਾਂਕਿ ਜਗਦੀਪ ਨੇ ਫਿਲਮ ‘ਸ਼ਢਾ’ ਬਣਾਉਣ ਵਿੱਚ ਰੁੱਝੇ ਹੋਏ ਸਨ ਇਸਲਈ ਓਹਨਾ ਨੇ ਗੁਰਨਾਮ ਨੂੰ ਪਹਿਲਾਂ ‘ਗੁਡਿਆਨ ਪਟੋਲੇ’ ‘ਤੇ ਕੰਮ ਕਰਨ ਦਾ ਸੁਝਾਅ ਦਿੱਤਾ। ਅਤੇ ਕਿਉਂਕਿ ਸੁਰਖੀ ਬਿੰਦੀ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਸੀ ਅਤੇ ਗੁਰਨਾਮ ਵੀ ਇਸ ਨੂੰ ਕਰਨਾ ਚਾਹੁੰਦੇ ਸੀ, ਇਸ ਲਈ ਅਖੀਰ ਵਿੱਚ ਉਹਨਾਂ ਨੇ ਜਗਦੀਪ ਨਾਲ ਇਸ ਫਿਲਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ। ਪਰ ਉਸ ਸਮੇਂ ਵੀ, ਫਿਮਲ ਲੀਡ ਫਾਈਨਲ ਨਹੀਂ ਕੀਤੀ ਗਈ ਸੀ। ਟੀਮ ਨੇ ਸੋਨਮ ਬਾਜਵਾ ਨਾਲ ਸੰਪਰਕ ਕੀਤਾ, ਪਰ ਕਿਉਂਕਿ ਉਹ ਬਾਲੀਵੁੱਡ ਦੇ ਇੱਕ ਪ੍ਰੋਜੈਕਟ ਵਿੱਚ ਬੀਜ਼ੀ ਸੀ, ਇਸ ਲਈ ਉਸਨੇ ਕੁਝ ਦਿਨਾਂ ਤਕ ਫੈਸਲਾ ਲੈਣ ਲਈ ਕਿਹਾ। ਫਿਲਮ ਪਹਿਲਾਂ ਹੀ ਦੇਰ ਨਾਲ ਚੱਲ ਰਹੀ ਸੀ ਇਸ ਲਈ ਜਗਦੀਪ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਹ ਹੋਰ ਦੇਰੀ ਨਹੀਂ ਕਰ ਸਕਦੇ ਸਨ। ਅਤੇ ਫਿਰ ਇਹ ਪੇਸ਼ਕਸ਼ ਸਿਮੀ ਚਾਹਲ ਅਤੇ ਸਰਗੁਣ ਮਹਿਤਾ ਕੋਲ ਗਈ, ਪਰ ਕਿਉਂਕਿ ਸਿਮੀ ਕੁਝ ਪ੍ਰਮੋਸ਼ਨਲ ਈਵੈਂਟਾਂ ਵਿੱਚ ਵਿਅਸਤ ਸੀ, ਇਸ ਲਈ ਉਹ ਇਸ ਫਿਲਮ ਦਾ ਹਿੱਸਾ ਨਹੀਂ ਬਣ ਸਕਦੀ ਸੀ। ਆਖਿਰ ਸਰਗੁਣ ਮਹਿਤਾ ਨੂੰ ਸੁਰਖੀ ਬਿੰਦੀ ਮਿਲੀ।

ਚਾਹੇ ਉਹ ਇਸ ਫਿਲਮ ਲਈ ਪਹਿਲੀ ਪਸੰਦ ਨਹੀਂ ਸੀ, ਪਰ ਫਿਰ ਵੀ ਉਸਨੇ ਇਹ ਸਾਬਤ ਕਰ ਦਿੱਤਾ ਕਿ ਕੋਈ ਹੋਰ ਉਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ ਸੀ ਜਿਵੇਂ ਉਹਨਾਂ ਨੇ ਫਿਲਮ ਵਿਚ ਕੀਤਾ ਸੀ।

Share on: