Do you know? Who was the first choice for the Jaguar song!

Punjabi songs which went viral on Tik-Tok

When Harrdy Sandhu became a popular artist after his superhit songs, he bought a Bimmer car. And one such day, he went with Jaani to pick up a friend of Harrdy in the car. When looking at Harrdy’s Bimmer, she said, ‘Harrdy hun Bimmer ley li aa, hun jaguar ley lao!”.  And the way she said this stuck in Jaani’s mind, which made him write the song Jaguar.

Also, Jaani’s first choice for this song was Harrdy Sandhu, and offered this song to him first. But Harrdy said, he can’t sing this song, and after him, many other singers were also approached for the songs, who also didn’t want to sing it. At last, this song was sent to Sukhe, which he liked and recorded.  Finally, when the song was released, it became an instant hit and made Sukhe popular by the name, Jaguar walla Sukhe.

YoYo amazed fans by his stunning transformation

By the way, we wonder, the artist who rejected the song might have regretted later for their decision.

Now Read In Punjabi:

ਹਾਰਡੀ ਸੰਧੂ ਜਦੋਂ ਗਾਣੇ ਗਾ ਕੇ ਹਿਟ ਹੋ ਗਏ ਸਨ, ਤਾਂ ਸ਼ੋਅ ਦੀ ਕਮਾਈ ਤੋਂ ਓਹਨਾਂ ਨੇ ਬੀਮਰ ਗੱਡੀ ਖਰੀਦੀ ਸੀ। ਇਕ ਦਿਨ ਜਾਨੀ ਨਾਲ ਓਹ ਗੱਡੀ ਵਿੱਚ ਆਪਣੀ ਇਕ ਦੋਸਤ ਨੂੰ ਪਿਕ ਕਰਮ ਗਏ ਸੀ। ਤਾਂ ਗੱਡੀ ਨੂੰ ਵੇਖ ਕੇ ਓਹਨਾ ਦੀ ਦੋਸਤ ਨੇ ਕਿਹਾ, ‘ ਹਾਰਡੀ ਹੁਣ ਬੀਮਰ ਤਾਂ ਲੇ ਲਈ, ਹੁਣ ਜੈਗੂਆਰ ਲਈ ਲਵੋ!”. ਤਾਂ ਜਿਸ ਤਰਹ ਓਸਨੇ ਇਹ ਕਿਹਾ ਸੀ, ਓਹ ਗੱਲ ਜਾਨੀ ਡੇ ਦਿਮਾਗ ਵਿਚ ਰਹਿ ਗਈ ਤੇ ਓਸਨੇ ਜੈਗੂਆਰ ਗਾਣਾ ਬਣਾ ਦਿੱਤਾ।

ਵੈਸੇ ਇਸ ਗੀਤ ਲਈ ਜਾਨੀ ਦੀ ਪਹਿਲੀ ਪਸੰਦ ਵੀ ਹਾਰਡੀ ਹੀ ਸਨ। ਪਰ ਹਾਰਡੀ ਨੇ ਇਹ ਗਾਣਾ, ਇਹ ਕਹਿ ਓਹ ਇਹ ਗਾਣਾ ਨਹੀਂ ਗਾ ਸਕਦੇ। ਓਹਨਾ ਤੋ ਬਾਅਦ ਵੀ ਇਹ ਗਾਣਾ ਹੋਰ ਕਈ ਸਿੰਗਰਜ਼ ਕੋਲ ਗਿਆ ਪਰ ਓਹਨਾ ਨੇ ਵੀ ਇਸਨੂੰ ਗਾਉਣ ਲਈ ਮਨਾ ਕਰ ਦਿੱਤਾ।

ਆਖਿਰ ਵਿਚ ਫੇਰ ਇਹ ਗਾਣਾ ਸੁੱਖੀ ਕੋਲ ਗਿਆ, ਜਿਸ ਨੇ ਇਸਨੂੰ ਗਾਇਆ। ਸੁੱਖੀ ਦੀ ਆਵਾਜ਼ ਤੇ ਇਹ ਗਾਣਾ ਕਾਫੀ ਹਿਟ ਹੋਇਆ, ਅਤੇ ਸਾਰੇ ਸੁੱਖੀ ਨੂੰ ਜੈਗੂਆਰ ਵਾਲਾ ਸੁੱਖੀ ਡੇ ਨਾਂ ਤੋ ਜਾਨਣ ਲੱਗ ਪਏ।

ਵੈਸੇ ਜਿੰਨਾ ਨੇ ਵੀ ਇਸ ਗਾਣੇ ਨੂੰ ਗਾਉਣ ਲਈ ਮਨਾ ਕਿੱਤਾ ਸੀ, ਓਹਨਾ ਨੇ ਬਾਅਦ ਵਿੱਚ ਇੱਕ ਵਾਰੀ ਤਾਂ ਸੋਚਿਆ ਹੀ ਹੋਣਾ ਹੈ ਕਿ ਕਾਸ਼ ਮੈਂ ਇਹ ਗਾਣਾ ਗਾਇਆ ਹੁੰਦਾ।

Share on: