Sukshinder Shinda coming up with Sohni Lagdi 2!

You can forget any song, but not Sukshinder Shinda’s Sohni Lagdi. As soon as its music plays, we can’t resist ourselves from enjoying it. And you’ll definitely agree with the fact that we all have tried to match its speed at least once in our life. This is one of the most popular, energetic, and entertaining songs of its time, and even today people are waiting for part 2. 

If you are one of those who loved this song and are waiting for its another part for long, then this news is going to make you go crazy. Sukshinder Shinda has recently announced that Sohni Lagdi 2 is ready and will be releasing this month only. This is indeed great news for his fans because even he agrees that most of the messages he receives are regarding this song only.

Now, as we are aware of the news, we really can’t keep calm. Can you? 

Now read in Punjabi

ਤੁਸੀਂ ਕੋਈ ਵੀ ਗੀਤ ਭੁੱਲ ਸਕਦੇ ਹੋ, ਪਰ ਸੁਖਸ਼ਿੰਦਰ ਸ਼ਿੰਦਾ ਦਾ ਗੀਤ ‘ਸੋਹਨੀ ਲਗਦੀ’  ਨਹੀਂ ਭੁੱਲ ਸਕਦੇ। ਜਿਵੇਂ ਹੀ ਇਸ ਦਾ ਸੰਗੀਤ ਵੱਜਦਾ ਹੈ, ਅਸੀਂ ਇਸ ਦਾ ਆਨੰਦ ਲੈਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ। ਅਤੇ ਤੁਸੀਂ ਇਸ ਤੱਥ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਵਾਰ ਇਸਦੀ ਗਤੀ ਨਾਲ ਮੇਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਇਹ ਆਪਣੇ ਸਮੇਂ ਦਾ ਸਭ ਤੋਂ ਵੱਧ ਪ੍ਰਸਿੱਧ ਅਤੇ ਮਨੋਰੰਜਕ ਗੀਤ ਹੈ। ਇਸੇ ਲਈ ਤਾਂ ਅੱਜ ਵੀ ਲੋਕ ਇਸ ਦੇ ਭਾਗ 2 ਦਾ ਇੰਤਜ਼ਾਰ ਕਰ ਰਹੇ ਹਨ।

ਜੇਕਰ ਤੁਸੀਂ ਵੀ ਉਹਨਾਂ ਲੋਕਾਂ ਵਿੱਚੋਂ ਹੋ ਜਿੰਨ੍ਹਾਂ ਨੂੰ ਇਹ ਗੀਤ ਪਸੰਦ ਸੀ ਅਤੇ ਲੰਬੇ ਸਮੇਂ ਤੋਂ ਇਸਦੇ ਦੂਜੇ ਹਿੱਸੇ ਦਾ ਇੰਤਜ਼ਾਰ ਕਰ ਰਹੇ ਹਨ, ਤਾਂ ਇਹ ਖ਼ਬਰ ਤੁਹਾਨੂੰ ਖੁਸ਼ ਕਰਨ ਵਾਲੀ ਹੈ। ਸੁਖਸ਼ਿੰਦਰ ਸ਼ਿੰਦਾ ਨੇ ਹਾਲ ਹੀ ਵਿੱਚ ਦੱਸਿਆ ਹੈ ਕਿ ਸੋਹਨੀ ਲਗਦੀ 2 ਤਿਆਰ ਹੈ ਅਤੇ ਇਹ ਗੀਤ ਇਸ ਮਹੀਨੇ ਹੀ ਰਿਲੀਜ਼ ਹੋਵੇਗਾ। ਇਹ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਵੱਡੀ ਖ਼ਬਰ ਹੈ, ਕਿਉਂਕਿ ਉਹ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਉਨ੍ਹਾਂ ਨੂੰ ਪ੍ਰਾਪਤ ਹੋਏ ਜ਼ਿਆਦਾਤਰ ਮੈਸੇਜ, ਇਸ ਗੀਤ ਬਾਰੇ ਹੀ ਹੁੰਦੇ ਹਨ।

ਇਸ ਖਬਰ ਨੂੰ ਜਾਨਣ ਤੋ ਬਾਅਦ, ਸਾਡੇ ਲਈ ਇਸ ਗੀਤ ਦਾ ਇੰਤਜਾਰ ਕਰਨਾ ਹੋਰ ਔਖ ਹੋ ਗਿਆ ਹੈ,ਤੁਸੀ ਦੱਸੋ ਤੁਹਾਡੇ ਕਿ ਹਾਲ ਨੇ?

Share on:

Comments are closed.