That’s why every JAANI song is so relatable ! True story of “SOCH”

Even today, if someone wants to express love, he says, “Ve, main tainu kinna chahuni aa, eh gal teri soch to pare.” In the year song, ‘Soch’ released, I don’t know how many people got emotional after hearing this and this song became the milestone of the lives of Hardy Sandhu, Jaanj and B. Praak. Today I will tell you the story behind this song.

One of Jaani’s friends had ditched his girlfriend and he was trying to reconcile them and the girl was crying, and he was saying to his friend, “oh tainu pyaar kardi aa, eh teri soch to pare aa’. And just after he said this, Jani relalised its a beautiful line that has never been used in any song, and he immediately got in the car and started writing the song. Later he shared this song with Hadrdy, and this is how this song was made.

By the way, the audio of this song is as lovely as the video is, because this is what everyone thinks or does, without thinking, sacrificing their life for true love. You get especially emotional in the scene when the same person recovers and gets married to another in old age.

By the way, this video is also from the early days of Himanshi Khurana’s career.

Punjabi Translation

ਅੱਜ ਵੀ ਕਿਤੇ ਕਿਸੇ ਨੇ ਜੇ ਪਿਆਰ ਦਾ ਇਜ਼ਹਾਰ ਕਰਨਾ ਹੋਵੇ ਤਾਂ ਉਹ ਇਹ ਕਹਿੰਦਾ ਹੈ, “ਵੇ ਮੈਂ ਤੈਨੂੰ ਕਿੰਨਾ ਚਾਹੁੰਦੀ ਆ, ਇਹ ਗੱਲ ਤੇਰੀ ਸੋਚ ਤੋਂ ਪਰੇ”। ਸੋਚ ਜਿਸ ਸਾਲ ਆਇਆ, ਪਤਾ ਨਹੀਂ ਕਿੰਨੇ ਕੇ ਲੋਕ ਇਸ ਨੂੰ ਸੁਣ ਕੇ ਭਾਵੁਕ ਹੋਏ ਤੇ ਇਹੀ ਗਾਣਾ ਹਾਰਡੀ ਸੰਧੂ, ਜਾਨੀ ਤੇ ਬੀ ਪ੍ਰਾਕ ਦੀ ਜ਼ਿੰਦਗੀ ਦਾ ਇਕ ਸਭਤੋਂ ਖੂਬਸੂਰਤ ਹਿੱਸਾ ਬਣ ਗਿਆ। ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਗਾਣੇ ਦੇ ਪਿੱਛੇ ਦੀ ਕਹਾਣੀ।

ਜਾਨੀ ਦੇ ਇਕ ਦੋਸਤ ਨੇ ਆਪਣੀ ਗਰਫ੍ਰੈਂਡ ਦੇ ਨਾਲ ਦੋਖਾ ਕੀਤਾ ਸੀ ਅਤੇ ਜਾਨੀ ਓਹਨਾ ਦੀ ਸੁਲਾਹ ਕਰਵਾ ਰਹੇ ਸੀ ਤੇ, ਜਦੋਂ ਕਿ ਕੁੜੀ ਫੁੱਟ ਫੁੱਟ ਕੇ ਰੋ ਰਹੀ ਸੀ। ਜਾਨੀ ਆਪਣੇ ਦੋਸਤ ਨੂੰ ਬਾਰ ਬਾਰ ਕਹਿ ਰਹੇ ਸੀ ਕਿ, “ਇਹ ਤੈਨੂੰ ਪਿਆਰ ਕਰਦੀ ਐ, ਇਹ ਤੇਰੀ ਸੋਚ ਤੋਂ ਪਰੇ ਆ”। ਇਹ ਕਹਿੰਦੇ ਕਹਿੰਦੇ ਜਾਨੀ ਨੂੰ ਮਹਿਸੂਸ ਹੋਇਆ ਕੇ ਇਹ ਬਹੁਤ ਸੋਹਣੀ ਲਾਇਨ ਆ ਤੇ ਇਹ ਕਦੇ  ਗਾਣਿਆ ਚ ਆਈ ਵੀ ਨਹੀਂ। ਜਾਨੀ ਫਟਾਫਟ ਗੱਡੀ ਚ ਗਏ ਤੇ ਗਾਣਾ ਲਿਖਣ ਲੱਗ ਗਏ, ਜਿਸ ਤੋਂ ਬਾਅਦ ਉਹਨਾਂ ਨੇ ਇਹ ਗਾਣਾ ਹਾਰਡੀ ਨੂੰ ਸੁਣਾਇਆ, ਤੇ ਇਸ ਤਰ੍ਹਾਂ ਬੱਸ ਇਹ ਗਾਣਾ ਬਣ ਗਿਆ ।

ਵੈਸੇ ਇਸ ਗਾਣੇ ਦੀ ਔਡੀਓ ਜਿੰਨੀ ਹੀ ਪਿਆਰੀ ਹੈ ਵੀਡੀਉ ਕਿਉਂਕਿ  ਹਰ ਬੰਦਾ ਇਹੀ ਤਾਂ ਸੋਚਦਾ ਹੈ ਜਾਂ ਕਰਦਾ ਹੈ, ਬਿਨਾਂ ਸੋਚੇ ਸਮਝੇ ਸੱਚੇ ਪਿਆਰ ਤੇ ਆਪਣੀ ਜ਼ਿੰਦਗੀ ਕੁਰਬਾਨ। ਸਪੈਸ਼ਲੀ ਤੁਸੀ ਓਦੋਂ ਏਮੋਸ਼ਨਲ ਹੁੰਦੇ ਓ ਜਦੋਂ ਸੇਮ ਪਰਸਨ ਦੇ ਠੀਕ ਹੋਣ ਤੋਂ ਫੇਰ ਅੋਲਡ ਏਜ ਚ ਵਿਆਹ ਕਰਾਇਆ ਜਾਂਦਾ ਹੈ। ਵੈਸੇ ਇਹ ਵੀਡੀਉ ਹਿਮਾਂਸ਼ੀ ਖੁਰਾਨਾ ਦੇ ਵੀ ਸ਼ੁਰੂਆਤੀ ਦਿਨਾਂ ਦੀ ਹੈ।

If you had fun reading this special story then do show your love by following us on @kiddaan on Instagram and do subscribe to our notifications so that you get notified first every single time when we upload new content.

Share on: