The Secret Behind Ninja’s Amusing Style

Ninja is one of the most popular singers and celebrities of Punjabi industry, who is known for his pitch and style statement too. Whether it is about his ear rings or handing sunglasses behind his head, everything he does becomes trending, and people follow him. But are you aware of the fact, from where he gets such creative ideas to experiment?

One day, he was attending a night party, where some other popular stars were also present. And where so many stars are around, Ninja has to put his glasses on. So, he wore them, but because his eye sight is a little weak, he was advised by a person to remove the glasses. Which Ninja did, but he wore them behind his head. And that’s it, it became a trend. 

And this incident well explains the popular idea, that sometimes when we put so much effort in something, it doesn’t work out, and there are times, when some really random and effortless things/acts catches attention, and become the trendsetter.

Translation In Punjabi:

ਨਿੰਜਾ ਪੰਜਾਬੀ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਗਾਇਕ ਅਤੇ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹਨ, ਜੋ ਆਪਣੀ ਆਵਾਜ਼ ਅਤੇ ਸਟਾਈਲ ਸਟੇਟਮੈਂਟ ਲਈ ਵੀ ਪਛਾਣੇ ਜਾਂਦੇ ਹਨ। ਭਾਵੇਂ ਉਹ ਕੰਨ ਦੀਆਂ ਬੱਲੀਆਂ ਦੀ ਗੱਲ ਹੋਵੇ ਜਾਂ ਉਸ ਦੇ ਸਿਰ ਦੇ ਪਿੱਛੇ ਐਨਕਾਂ ਲਗਾਉਣ ਦੀ ਗੱਲ ਹੋਵੇ, ਉਹ ਜੋ ਕੁਝ ਵੀ ਕਰਦੇ ਹਨ, ਉਹ ਟਰੇਂਡਿੰਗ ਬਣ ਜਾਂਦਾ ਹੈ ਅਤੇ ਲੋਕ ਵੀ ਉਸਨੂੰ ਫੋਲੋ ਕਰਦੇ ਹਨ। ਪਰ ਕੀ ਤੁਸੀਂ ਇਹ ਜਾਣਦੇ ਹੋ, ਕਿ ਨਿੰਜਾ ਦਾ ਇਹ ਸਟਾਈਲ ਕਿੱਥੋਂ ਆਇਆ ਹੈ?

ਇਕ ਦਿਨ ਉਹ ਇਕ ਰਾਤ ਦੀ ਪਾਰਟੀ ਵਿਚ ਸ਼ਾਮਲ ਸਨ, ਜਿੱਥੇ ਕੁਝ ਹੋਰ ਮਸ਼ਹੂਰ ਸਟਾਰ ਵੀ ਮੌਜੂਦ ਸਨ। ਅਤੇ ਜਿੱਥੇ ਇੰਨੇ ਸਾਰੇ ਸਿਤਾਰੇ ਹੋਣ, ਉਥੇ ਨਿੰਜਾ ਦਾ ਐਨਕਾਂ ਪਾ ਕੇ ਘੁੰਮਣਾ ਲਾਜ਼ਮੀ ਹੈ। ਇਸ ਲਈ ਉਹਨਾ ਨੇ ਇਹ ਐਨਕਾਂ ਪਾਈਆਂ ਹੋਈਆਂ ਸਨ, ਪਰ ਕਿਉਂਕਿ ਉਹਨਾਂ ਦੀ ਨਜ਼ਰ ਥੋੜ੍ਹੀ ਕਮਜ਼ੋਰ ਹੈ, ਇਸ ਲਈ ਉਹਨਾ ਨੂੰ ਇੱਕ ਵਿਅਕਤੀ ਨੇ ਐਨਕਾਂ ਹਟਾਉਣ ਦੀ ਸਲਾਹ ਦਿੱਤੀ। ਨਿੰਜਾ ਨੇ ਓਹਨਾ ਦੀ ਮੰਨੀ, ਪਰ ਉਸ ਨੇ ਉਨ੍ਹਾਂ ਨੂੰ ਆਪਣੇ ਸਿਰ ਦੇ ਪਿੱਛੇ ਪਹਿਨ ਲਿਆ। ਅਤੇ ਇਹ ਓਦੋ ਤੋਂ ਹੀ ਟ੍ਰੇਨਡ ਬਣ ਗਿਆ।

ਇਹ ਤਾਂ ਉਹੀ ਗੱਲ ਹੋ ਗਈ ਕਿ ਜਦੋਂ ਕਿਸੇ ਚੀਜ਼ ਤੇ ਮਿਹਨਤ ਕਰੋ ਤਾਂ ਓਹ ਇੰਨੀ ਮਸਹੂਰ ਨਹੀਂ ਹੁੰਦੀ, ਜਿੰਨੀ ਕਦੇ ਕਦੇ ਓਦਾਂ ਹੀ ਟ੍ਰੇਨਡ ਬਣ ਜਾਂਦਾ ਹੈ।

Also Read: Movie Calendar 2021 Tentative Release Dates Of Bollywood Movies

Share on: