The Story Behind Jatt And Juliet’s Most Loved Dialogue

We know you’re a fan of Diljit Dosanjh, but do you remember which was the movie that made him your favorite? If we survey this question, then we are sure, we will receive a response in which 99.99999%. will be the movie Jatt and Juliet. And to be honest our answer would be the same too. After all, we can never forget how Diljit entertained us throughout this movie. And there was one more character we loved a lot played by Anita Devgan. She played Diljit’s mother in the film, and one of her dialogue, ‘Meri kuchi muchi, meri shona’ became really popular.

Diljit Dosanjh’s throwback story will make you emotional 

But do you know, this dialogue was never actually a part of the script. Anita Devgan did this from nowhere during the shoot of her first scene, which everybody on sets loved. And later it was added in the script too. But her real-life son didn’t like this and complained she can only use these words for him. And when during the shoot of Jatt and Juliet 2, Anita told this to Diljit, he said, he also used to do the same, when his mother would call his younger brother with the names, she used to call him.

Oye chotu! Take this ultimate Jatt & Julliet Quiz !

Now Read In Punjabi:

ਅਸੀਂ ਜਾਣਦੇ ਹਾਂ ਕਿ ਤੁਸੀਂ ਵੀ ਦਿਲਜੀਤ ਦੋਸਾਂਝ ਨੂੰ ਪਸੰਦ ਕਰਦੇ ਹੋ, ਪਰ ਕੀ ਤੁਹਾਨੂੰ ਯਾਦ ਹੈ ਕਿ ਕਿਹੜੀ ਫਿਲਮ ਨੇ ਉਸਨੂੰ ਤੁਹਾਡਾ ਮਨਪਸੰਦ ਬਣਾ ਦਿੱਤਾ ਸੀ? ਜੇ ਅਸੀਂ ਇਸ ਸਵਾਲ ਦਾ ਸਰਵੇਖਣ ਕਰਦੇ ਹਾਂ, ਤਾਂ ਸਾਨੂੰ ਯਕੀਨ ਹੈ, ਸਾਨੂੰ ਜਵਾਬ ਮਿਲੇਗਾ ਜਿਸ ਵਿੱਚ 99.99999% ਜੱਟ ਅਤੇ ਜੂਲੀਅਟ ਦੀ ਫਿਲਮ ਹੋਵੇਗੀ। ਅਤੇ ਸੱਚ ਕਹਾਂ ਤਾਂ ਸਾਡਾ ਜਵਾਬ ਵੀ ਉਹੀ ਹੋਵੇਗਾ। ਆਖਿਰ ਇਸ ਫਿਲਮ ਵਿਚ ਦਿਲਜੀਤ ਦੀ ਐਕਟਿੰਗ ਨੂੰ ਕਈ ਨਹੀਂ ਭੁੱਲ ਸਕਦਾ। ਅਤੇ ਇੱਕ ਹੋਰ ਕਿਰਦਾਰ ਅਨੀਤਾ ਦੇਵਗਨ ਦੁਆਰਾ ਨਿਭਾਇਆ ਗਿਆ ਬਹੁਤ ਪਸੰਦ ਕੀਤਾ ਸੀ। ਫਿਲਮ ਵਿੱਚ ਉਹਨਾਂ ਨੇ ਦਿਲਜੀਤ ਦੀ ਮਾਂ ਦਾ ਕਿਰਦਾਰ ਨਿਭਾਇਆ ਅਤੇ ਉਸਦਾ ਇੱਕ ਡਾਇਲਾਗ ਮੇਰੀ ਕੁਚੀ ਮੁਚੀ, ਮੇਰੀ ਸ਼ੋਨਾ’ ਬਹੁਤ ਮਸ਼ਹੂਰ ਹੋਇਆ।

ਪਰ ਕੀ ਤੁਸੀਂ ਜਾਣਦੇ ਹੋ, ਇਹ ਡਾਇਲਾਗ ਅਸਲ ਵਿੱਚ ਸਕ੍ਰਿਪਟ ਦਾ ਹਿੱਸਾ ਨਹੀਂ ਸੀ। ਅਨੀਤਾ ਦੇਵਗਨ ਨੇ ਆਪਣੇ ਪਹਿਲੇ ਸੀਨ ਦੀ ਸ਼ੂਟਿੰਗ ਦੌਰਾਨ ਇਹ ਇਹ ਆਪਣੇ ਆਪ ਬੋਲ ਦਿੱਤਾ, ਜਿਸ ਨੂੰ ਸੈੱਟ ‘ਤੇ ਹਰ ਕਿਸੇ ਨੇ ਪਸੰਦ ਕਿੱਤਾ। ਅਤੇ ਬਾਅਦ ਵਿੱਚ ਇਸ ਨੂੰ ਸਕ੍ਰਿਪਟ ਵਿੱਚ ਵੀ ਸ਼ਾਮਲ ਕੀਤਾ ਗਿਆ। ਪਰ ਉਹਨਾਂ ਡੇ ਅਸਲੀ ਬੇਟੇ ਨੂੰ ਇਹ ਗੱਲ ਪਸੰਦ ਨਹੀਂ ਸੀ ਅਤੇ ਉਸ ਨੇ ਸ਼ਿਕਾਇਤ ਕੀਤੀ ਕਿ ਉਹ ਸਿਰਫ਼ ਇਨ੍ਹਾਂ ਸ਼ਬਦਾਂ ਦੀ ਵਰਤੋਂ ਉਸ ਲਈ ਕਰ ਸਕਦੀ ਹੈ। ਜਦੋਂ ਜੱਟ ਅਤੇ ਜੂਲੀਅਟ 2 ਦੀ ਸ਼ੂਟਿੰਗ ਦੌਰਾਨ ਅਨੀਤਾ ਨੇ ਦਿਲਜੀਤ ਨੂੰ ਇਹ ਦੱਸਿਆ ਤਾਂ ਉਸ ਨੇ ਕਿਹਾ, ਉਹ ਵੀ ਅਜਿਹਾ ਹੀ ਕਰਦਾ ਸੀ, ਜਦੋਂ ਉਸ ਦੀ ਮਾਂ ਉਸਦੇ ਛੋਟੇ ਭਰਾ ਨੂੰ ਓਹਨਾ ਨਾਂ ਨਾਲ ਬੁਲਾਉਂਦਾ ਸੀ ਤਾਂ ਉਸਨੂੰ ਲਗਦਾ ਸੀ ਇਹ ਸਿਰਫ ਮੈਨੂੰ ਹੀ ਬੋਲਿਆ ਜਾਣਾ ਚਾਹੀਦਾ ਹੈ।

Share on: