This biggest hit song wasn’t made for Maninder Buttar! Interesting scoop.

The song Laare is definitely a milestone in Maninder Butter’s musical journey. Because when the audio of the song was released, Maninder said, he’ll work for its video only if the audio reaches at-least 10 Million views. And the way the audio of the song went viral, Maninder and his team really had to make a video for it. And Sargun Mehta’s feature was a surprise for the audience. But this is not all you should know about Laare. There are a few more hidden facts.

Take this ultimate Maninder Buttar Quiz CLICK HERE

This song was made ready in the year 2013-2014 and was composed and roughly recorded in the voice of B Praak. For the final dubbing of the song, Amrinder Gill was approached and after him Ammy Virk as well. But Maninder got the chance to request Ammy and take this song from him. Ammy agreed and this is how Laare happened to Maninder Butter’s life and became of the best hits of the year. Also, we believe, no one else could have done justice to the lyrics and composition of the song, the way Maninder did.

Now Read in Punjabi:

ਲਾਰੇ ਮਨਿੰਦਰ ਬੁੱਟਰ ਦੀ ਜ਼ਿੰਦਗੀ ਦਾ ਇੱਕ ਹੋਰ ਅਜਿਹਾ ਮੁਕਾਮ ਹੈ, ਜਿਸਨੂੰ ਹਰ ਕੋਈ ਆਸਾਨੀ ਨਾਲ ਨਹੀਂ ਪਾ ਸਕਦਾ। ਜਦੋਂ ਇਸ ਗਾਣੇ ਦੀ ਔਡੀਓ ਬਣੀ ਸੀ ਤਾਂ ਮਨਿੰਦਰ ਨੇ ਕਿਹਾ ਸੀ ਜੇਕਰ ਇਹ ਗਾਣਾ 10 ਮਿਲੀਅਨ ਟੱਪ ਗਿਆ ਤਾਂ ਹੀ ਓਹ ਇਸਦੀ ਵੀਡੀਉ ਲਈ ਕੰਮ ਕਰਨਗੇ। ਤੇ ਜਿੰਨਾ ਇਹ ਗਾਣਾ ਮਸ਼ਹੂਰ ਹੋਇਆ ਮਨਿੰਦਰ ਨੂੰ ਇਸਦੀ ਵੀਡੀਉ ਬਣਨੀ ਹੀ ਪਈ। ਤੇ ਵੀਡੀਉ ਵਿੱਚ ਫੈਨਸ ਲਈ ਸਰਪ੍ਰਾਇਜ਼ ਸੀ ਸਰਗੁਨ ਮਹਿਤਾ। ਵੈਸੇ ਸਰਗੁਨ ਤੋਂ ਇਲਾਵਾ ਵੀ ਇਸ ਗਾਣੇ ਵਿੱਚ ਹੋਰ ਵੀ ਕਈ ਰਾਜ਼ ਸੀ।

ਇਹ ਗਾਣਾ ਅਸਲ ਵਿਚ 2013-14 ਦਾ ਬਣਾਇਆ ਹੋਇਆ ਹੈ ਜਿਸਦੀ ਕੰਪੋਜ਼ਿਸ਼ਨ ਤੈਯਾਰ ਹੋਈ ਬੀ ਪ੍ਰਾਕ ਦੀ ਆਵਾਜ਼ ਵਿਚ। ਇਸਦਾ ਫਾਈਨਲ ਡੁੱਬ ਹਲੇ ਬਾਕੀ ਸੀ ਜੌ ਕਿ ਸਭਤੋਂ ਪਹਿਲਾ ਅਮਰਿੰਦਰ ਗਿੱਲ ਕੋਲ ਗਿਆ, ਤੇ ਓਹਨਾਂ ਤੋਂ ਬਾਅਦ ਐਮੀ ਵਿਰਕ ਕੋਲ। ਐਮੀ ਕੋਲੋ ਇਹ ਗਾਣਾ ਮਨਿੰਦਰ ਨੇ ਮੰਗ ਲਿਆ, ਤੇ ਇਸ ਤਰ੍ਹਾਂ ਇਸ ਗਾਣੇ ਦਾ ਹਿੱਸਾ ਬਣੇ ਮਨਿੰਦਰ ਬੁੱਟਰ।

ਵੈਸੇ ਸਾਨੂੰ ਯਕੀਨ ਹੈ, ਇਹ ਗਾਣਾ ਮਨਿੰਦਰ ਤੋਂ ਵਧੀਆ ਕੋਈ ਨਹੀਂ ਕਰ ਸਕਦਾ ਸੀ।

Share on:

Comments are closed.