This Is How Jaani Writes Heart Melting Sad Songs

Jaani’s writing has something really magical into it, because it is not easy to make people cry over some lyrics only. Did that ever happen to you that while listening to Jaani, you feel how a person can write such relatable stuff? It happens to us each time we listen to any Jaani’s song. Do you know the answer?  Well, read ahead to know.

Jaani said in an interview, that he willingly feels sad, when he wants to. Because there are times when he has to work on a sad song, but is not feeling so, because one cannot feel sad and heartbroken every time. In such case he intentionally feels sad, so than he can write his emotions out. This is the amount of hard work and dedication he puts in his songs. And this proves the love his songs receive from the audience is nothing but actually what he really deserves.

Translation In Punjabi:

ਜਾਨੀ ਦੇ ਬੋਲਾਂ ਵਿਚ ਕੁਝ ਜਾਦੂਈ ਤਾਂ ਜ਼ਰੂਰ ਹੈ, ਕਿਉਂਕਿ ਲੋਕਾਂ ਨੂੰ ਆਪਣੇ ਗੀਤਾਂ ਨਾਲ ਰੂਵਾ ਦੇਣਾ ਕੋਈ ਆਮ ਗੱਲ ਨਹੀਂ ਹੈ। ਕੀ ਤੁਹਾਡੇ ਨਾਲ ਕਦੇ ਅਜਿਹਾ ਹੋਇਆ ਹੈ ਕਿ ਜਾਨੀ ਦੇ ਕਿਸੇ ਗਾਣੇ ਨੂੰ ਸੁਣਦੇ ਸਮੇਂ, ਤੁਸੀਂ ਮਹਿਸੂਸ ਕਰਦੇ ਹੋ ਕਿ ਕੋਈ ਵਿਅਕਤੀ ਇਸ ਤਰ੍ਹਾਂ ਦੀਆਂ ਗੱਲਾਂ ਕਿਵੇਂ ਸੋਚ ਸਕਦਾ ਹੈ ਤੇ ਕਿਵੇਂ ਲਿਖ ਸਕਦਾ ਹੈ? ਯਕੀਨ ਮੰਨੋ, ਸਾਡੇ ਨਾਲ ਇਹ ਹਰ ਵਾਰ ਹੁੰਦਾ ਹੈ ਜਦੋਂ ਵੀ ਅਸੀਂ ਕਿਸੇ ਜਾਨੀ ਦੇ ਗੀਤ ਨੂੰ ਸੁਣਦੇ ਹਾਂ। ਪਰ ਕੀ ਤੁਸੀਂ ਇਸਦਾ ਜਵਾਬ ਜਾਣਦੇ ਹੋ?

ਜਾਨੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਆਪਣੀ ਇੱਛਾ ਨਾਲ ਉਦਾਸ ਮਹਿਸੂਸ ਕਰਦੇ ਨੇ, ਜਦੋਂ ਵੀ ਉਹ ਚਾਹੁੰਦੇ ਨੇ। ਕਿਉਂਕਿ ਕਈ ਵਾਰ ਉਸ ਨੂੰ ਕਿਸੇ ਸੈਡ ਗੀਤ ਤੇ ਕੰਮ ਕਰਨਾ ਪੈਂਦਾ ਹੈ, ਪਰ ਉਹ ਅਜਿਹਾ ਮਹਿਸੂਸ ਨਹੀਂ ਕਰ ਰਿਹਾ ਹੁੰਦਾ। ਸੱਚ ਹੀ ਹੈ ਕੇ ਹਰ ਸਮੇਂ ਕੋਈ ਵੀ ਉਦਾਸ ਅਤੇ ਦਿਲ ਟੁੱਟਦਾ ਮਹਿਸੂਸ ਨਹੀਂ ਕਰ ਸਕਦਾ। ਅਜਿਹੇ ਵਿੱਚ ਉਹ ਜਾਣਬੁੱਝ ਕੇ ਉਦਾਸ ਮਹਿਸੂਸ ਕਰਦੇ ਨੇ, ਤਾਕਿ ਉਹ ਆਪਣੀਆਂ ਭਾਵਨਾਵਾਂ ਨੂੰ ਲਿਖ ਸਕਣ। ਇਹ ਉਹਨਾਂ ਦੀ ਮਿਹਨਤ ਅਤੇ ਸਮਰਪਣ ਹੈ ਜੋ ਉਹ ਆਪਣੇ ਗੀਤਾਂ ਵਿੱਚ ਕਰਦੇ ਹਨ। ਅਤੇ ਇਹ ਸਿੱਧ ਕਰਦਾ ਹੈ ਕਿ ਉਹਨਾਂ ਦੇ ਗੀਤਾਂ ਨੂੰ ਦਰਸ਼ਕਾਂ ਤੋਂ ਜੋ ਪਿਆਰ ਮਿਲਦਾ ਹੈ, ਉਹ ਅਸਲ ਵਿੱਚ ਕੁਝ ਹੋਰ ਨਹੀਂ ਬਸ ਇਹੀ ਸਬ ਹੈ ਜਿਸਦੇ ਜਾਨੀ ਹੱਕਦਾਰ ਹਨ।

Do you know? Who was the first choice for the Jaguar song!

Share on: