What Made Barbie Release The Official Female Version of ‘Ajj Kal Ve’?

Barbie Maan

Barbie Mann is recently winning the internet and also the hearts of the audience after the release of her official song with Sidhu Moosewala. Barbie had only covered the song, but what made her release the official female version of the song? The reason behind this was Sidhu’s fans. Yes, you read that right. When Sidhu shared the 30-30 seconds video of her singing ‘Ajj Kal Ve’ they loved it and demanded the upload of the complete song. The audience filled the inbox and comment section of Barbie requesting her to cover the complete song.

This made Barbie and her team work harder and they made the song in 2-3 days only, which Sidhu loved. Also, it was Sidhu who announced this song will not be called a cover song but will be the official female version of the song, and he released the song officially on his YouTube channel.

By the way, how much did you like the song? 

Translation in Punjabi :

ਸਿੱਧੂ ਮੂਸੇਵਾਲਾ ਨਾਲ ਆਪਣਾ ਗੀਤ ਰਿਲੀਜ਼ ਕਰਨ ਤੋਂ ਬਾਅਦ ਬਾਰਬੀ ਮਾਨ ਇੰਟਰਨੈੱਟ ਅਤੇ ਦਰਸ਼ਕਾਂ ਦਾ ਦਿਲ ਜਿੱਤ ਰਹੀ ਹਨ। ਬਾਰਬੀ ਨੇ ਇਸ ਗੀਤ ਨੂੰ ਸਿਰਫ ਕਵਰ ਕੀਤਾ ਸੀ, ਪਰ ਉਹਨਾਂ ਦੇ ਇਸ ਗੀਤ ਨੂੰ ਰਿਲੀਜ਼ ਕਰਨ ਲਈ ਕਿ ਕਾਰਨ ਸੀ? ਇਸ ਦੇ ਪਿੱਛੇ ਸਿੱਧੂ ਦੇ ਪ੍ਰਸ਼ੰਸਕ ਸਨ। ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ। ਸਿੱਧੂ ਨੇ ਜਦੋਂ ਬਾਰਬੀ ਦੀਅੱਜ ਕਲ ਵੇਗਾਣਾ ਗਾਉਂਦੇ ਹੋਏ 30-35 ਸੈਕਿੰਡਾਂ ਦੀ ਵੀਡੀਉ ਵੀਡੀਓ ਸ਼ੇਅਰ ਕੀਤਾ ਤਾਂ ਸਬ ਨੂੰ ਇਹ ਬਹੁਤ ਪਸੰਦ ਆਇਆ ਅਤੇ ਸਬਣੇ ਪੂਰੇ ਗੀਤ ਨੂੰ ਅਪਲੋਡ ਕਰਨ ਦੀ ਮੰਗ ਕੀਤੀ।

ਦਰਸ਼ਕਾਂ ਨੇ ਬਾਰਬੀ ਨੂੰ ਮੈਸੇਜ ਕਿੱਤੇ ਅਤੇ ਉਹਨਾਂ ਨੂੰ ਪੂਰਾ ਗੀਤ ਕਵਰ ਕਰਨ ਲਈ ਕਿਹਾ। ਇਸ ਲਈ ਬਾਰਬੀ ਅਤੇ ਉਸਦੀ ਟੀਮ ਨੂੰ ਹੋਰ ਮਿਹਨਤ ਕਿੱਟੂ ਅਤੇ ਉਹਨਾਂ ਨੇ ਸਿਰਫ਼ 2-3 ਦਿਨਾਂ ਵਿੱਚ ਹੀ ਗੀਤ ਬਣਾਇਆ, ਜਿਸਨੂੰ ਸਿੱਧੂ ਨੇ ਪਸੰਦ ਕੀਤਾ। ਇਸ ਤੋਂ ਇਲਾਵਾ ਸਿੱਧੂ ਨੇ ਹੀ ਕਿਹਾ ਸੀ ਕਿ ਇਸ ਗੀਤ ਨੂੰ ਕਵਰ ਗੀਤ ਨਹੀਂ ਕਿਹਾ ਜਾਵੇਗਾ ਪਰ ਉਹ ਗੀਤ ਦਾ ਆਫੀਸ਼ੀਅਲ ਫੀਮੇਲ ਵਰਜਨ ਹੋਵੇਗਾ ਅਤੇ ਉਹਨਾਂ ਨੇ ਗੀਤ ਨੂੰ ਆਪਣੇ ਯੂਟਿਊਬ ਚੈਨਲਤੇ ਅਧਿਕਾਰਤ ਤੌਰਤੇ ਰਿਲੀਜ਼ ਕੀਤਾ। 

ਵੈਸੇ ਤੁਹਾਨੂੰ ਇਹ ਗੀਤ ਕਿੰਨਾ ਪਸੰਦ ਆਇਆ?

Did you know Barbie Mann was an aspiring doctor?

Share on: