When Diljit Used To Lie Among His Friends And Classmates!

No doubt Diljit Dosanjh is one the most popular and loved celebrities of the Punjabi Industry. We have no idea how many people dream of meeting him, actually meet him every day, and how many would somehow find connection and relation with him. We all know some people who love to call celebrities their knowns or relatives just so that they can seem coolest among their friends. But do you know, Diljit Dosanjh was himself one amongst such children? He also used to tell his friend that he is related to one of the very popular singers of that time. 

Top 10 Punjabi movies to watch on Amazon Prime Video

When we were kids and so was Diljit Dosanjh too, then Inderjit Nikku was an extremely popular singer whose songs were great hits. And Diljit in his school used to tell his classmate that Inderjit is his cousin brother., and even there were days when he used to say that his Turban was tied by Inderjit himself. He used to do all this, to stay popular among his friends, but he also kept a photo of Inderjit in his wallet safe.

Diljit Dosanjh, acting in a Netflix Original Movie!

By the way, we believe it’s not Diljit only who did this, but we also must have done something just like this and lied to our friends. Let us know if you did lie to your friends about any celebrity ever?

Now Read in Punjabi:

ਇਸ ਵਿਚ ਕੋਈ ਸ਼ੱਕ ਨਹੀਂ ਕਿ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਧ ਮਸਹੂਰ ਅਤੇ ਪਸੰਦ ਕੀਤੇ ਜਾਣ ਵਾਲੇ ਹਸਤੀਆਂ ਵਿੱਚੋਂ ਇੱਕ ਹਨ। ਕਿ ਪਤਾ ਕਿੰਨੇ ਲੋਕ ਹਰ ਰੋਜ਼ ਉਹਨਾਂ ਨੂੰ ਮਿਲਣ ਦੇ ਸੁਪਨੇ ਦੇਖਦੇ ਹਨ ਅਤੇ ਕਿੰਨੇ ਲੋਕ ਉਹਨਾ ਨਾਲ ਰਿਸ਼ਤੇਦਾਰੀ ਕੱਡਦੇ ਨੇ। ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਲੋਕ ਜੋ ਸੈਲੀਬ੍ਰਿਟੀਜ਼ ਨੂੰ ਆਪਣੀ ਜਾਣ-ਪਛਾਣ ਜਾਂ ਰਿਸ਼ਤੇਦਾਰ ਕਹਿਣਾ ਪਸੰਦ ਕਰਦੇ ਹਨ, ਸਿਰਫ ਇਸਲਈ ਕਿਉਂਕਿ ਉਹ ਆਪਣੇ ਦੋਸਤਾਂ ਵਿਚ ਆਪਣੀ ਟੌਰ ਮਨਾਉਣਾ ਚਾਹੁੰਦੇ ਨੇ। ਪਰ ਕੀ ਤੁਸੀਂ ਜਾਣਦੇ ਹੋ, ਦਿਲਜੀਤ ਦੋਸਾਂਝ ਵੀ ਅਜਿਹੇ ਬੱਚਿਆਂ ਵਿੱਚੋਂ ਹੀ ਇੱਕ ਸੀ? ਉਹ ਆਪਣੇ ਦੋਸਤ ਨੂੰ ਇਹ ਵੀ ਦੱਸਦਾ ਸੀ ਕਿ ਉਹਨਾ ਦਾ ਉਸ ਸਮੇਂ ਦੇ ਇੱਕ ਬਹੁਤ ਹੀ ਪ੍ਰਸਿੱਧ ਗਾਇਕ ਨਾਲ ਸੰਬੰਧ ਹੈ।

ਜਦੋਂ ਅਸੀਂ ਛੋਟੇ ਸੀ ਅਤੇ ਦਿਲਜੀਤ ਦੋਸਾਂਝ ਵੀ, ਤਦ ਇੰਦਰਜੀਤ ਨਿੱਕੂ ਬਹੁਤ ਹੀ ਮਸ਼ਹੂਰ ਗਾਇਕ ਸੀ ਜਿਸ ਦੇ ਗੀਤ ਬਹੁਤ ਹਿੱਟ ਸਨ। ਅਤੇ ਦਿਲਜੀਤ ਆਪਣੇ ਸਕੂਲ ਵਿਚ ਆਪਣੇ ਸਹਿਪਾਠੀ ਨੂੰ ਕਹਿੰਦਾ ਸੀ ਕਿ ਇੰਦਰਜੀਤ ਉਸ ਦਾ ਚਚੇਰਾ ਭਰਾ ਹੈ ਅਤੇ ਕਈ ਦਿਨ ਵੀ ਉਹ ਕਹਿੰਦਾ ਸੀ ਕਿ ਉਸ ਦੀ ਪੱਗ ਇੰਦਰਜੀਤ ਨੇ ਹੀ ਬੰਨੀ ਸੀ। ਉਹ ਆਪਣੇ ਦੋਸਤ ਵਿਚ ਟੌਰ ਬਣਨ ਲਈ ਇਹ ਸਭ ਕਰਦਾ ਸੀ, ਪਰ ਉਸ ਨੇ ਆਪਣੇ ਪਰਸ ਵਿਚ ਇੰਦਰਜੀਤ ਦੀ ਫੋਟੋ ਵੀ ਰੱਖੀ ਹੋਈ ਸੀ।

ਵੈਸੇ, ਸਾਡਾ ਮੰਨਣਾ ਹੈ ਕਿ ਦਿਲਜੀਤ ਹੀ ਨਹੀਂ, ਸਗੋਂ ਅਸੀਂ ਵੀ ਅਜਿਹਾ ਕੁਝ ਕੀਤਾ ਹੋਵੇਗਾ, ਅਤੇ ਆਪਣੇ ਦੋਸਤਾਂ ਨੂੰ ਝੂਠ ਬੋਲਿਆ ਹੋਵੇਗਾ। ਸਾਨੂੰ ਦੱਸੋ ਕਿ ਕੀ ਤੁਸੀਂ ਕਦੇ ਕਿਸੇ ਸੈਲੀਬ੍ਰਿਟੀ ਬਾਰੇ ਆਪਣੇ ਦੋਸਤਾਂ ਨਾਲ ਝੂਠ ਬੋਲਿਆ ਸੀ?

Share on: