When Maninder Buttar wasn’t a singer! Interesting Scoop.

Maninder Butter used to watch Babbal Rai’s videos and then only he decided that he’d to abroad to earn money so that he could sing and release his songs. For this, he did 1 year of Diploma in Hotel Management and got his training placed in Piccadily, Chandigarh. We all are aware of the fact that what kind of tasks and activities one has to go through during the period of training. He did all and after that was fortunate enough to get a sitting job of recording bookings only. But the interesting fact about the story is, in the hotel he worked, Amrinder Gill usually stayed during his shoots. And Maninder had told the room service that whenever Amrinder Gill will visit and ask for any order, they’re supposed to let him know, as he wanted to deliver all his orders and room service, just because he wanted to see, how Amrinder Gill looked in the real life.

Isn’t this story really sweet? And you know what? Amrinder Gill still have no idea about these little things Maninder used to do just for him.

Take this ultimate Amrinder Gill Quiz CLICK HERE

Now Read In Punjabi:

ਮਨਿੰਦਰ ਬੁੱਟਰ ਨੇ ਜਦੋਂ ਤੋ ਬੱਬਲ ਰਾਏ ਦੀ ਵੀਡੀਉ ਵੇਖੀਆਂ ਤਾਂ ਸੋਚ ਲਿਆ ਸੀ ਕਿ ਓਹ ਵੀ ਬਾਹਰ ਜਾ ਕੇ ਪੈਸੇ ਕਮਾ ਕੇ ਗਾਣਾ ਗਾਉਗਾ। ਮਨਿੰਦਰ ਨੇ 1 ਸਾਲ ਦਾ ਡਿਪਲੋਮਾ ਹੋਟਲ ਮੈਨੇਜਮੈਂਟ ਵਿੱਚ ਕਿੱਤਾ ਤੇ ਓਹਨਾ ਦੀ ਟ੍ਰੇਨਿੰਗ ਪਿੱਕੈਡਲੀ ਚੰਡੀਗੜ੍ਹ ਵਿੱਚ ਲਗ ਗਈ।

ਟ੍ਰੇਨਿੰਗ ਦੇ ਸਮੇਂ ਸਾਨੂੰ ਪਤਾ ਹੀ ਹੈ ਕੇ ਬੰਦੇ ਨੂੰ ਕਿਹੋ ਜਿਹੇ ਕੰਮ ਕਰਨੇ ਪੈਂਦੇ ਨੇ। ਮਨਿੰਦਰ ਨੇ ਵੀ ਉਹੀ ਸਬ ਕਿੱਤਾ ਤੇ ਓਸ ਤੋ ਬਾਅਦ ਸਿਰਫ ਬੈਠਣ ਦਾ ਕੰਮ ਮਿਲ ਗਿਆ, ਜਿਸ ਵਿਚ ਓਹਨਾ ਨੂੰ ਸਿਰਫ ਬੁਕਿੰਗ ਨੋਟ ਕਰਨੀ ਸੀ। ਪਰ ਇਸ ਕਹਾਣੀ ਵਿਚ ਸਭਤੋਂ ਖਾਸ ਗੱਲ ਇਹ ਹੈ ਕਿ ਜਿਸ ਹੋਟਲ ਵਿੱਚ ਮਨਿੰਦਰ ਕੰਮ ਕਰਦੇ ਸੀ, ਅਮਰਿੰਦਰ ਗਿੱਲ ਅਕਸਰ ਓਸ ਹੋਟਲ ਵਿਚ ਰੁਕਿਆ ਕਰਦੇ ਸੀ। ਮਨਿੰਦਰ ਨੇ ਰੂਮ ਸਰਵਿਸ ਵਾਲਿਆਂ ਨੂੰ ਕਿਹਾ ਹੋਇਆ ਸੀ ਕੇ ਜਦੋਂ ਵੀ ਅਮਰਿੰਦਰ ਗਿੱਲ ਆਉਣਗੇ ਤੇ ਓਹਨਾ ਦਾ ਕੋਈ ਕੰਮ ਹੋਏਗਾ ਤਾ ਮੈਂ ਹੀ ਜਾਵਾਂਗਾ, ਕਿਉਂਕਿ ਉਹ ਵੇਖਣਾ ਚਾਹੁੰਦੇ ਸੀ ਕਿ ਅਮਰਿੰਦਰ ਗਿੱਲ ਕਿਹੋ ਜਿਹੇ ਦਿਖਦੇ ਨੇ।

ਹੈ ਨਾ ਇਹ ਕਹਾਣੀ ਕਾਫੀ ਖੂਬਸੂਰਤ ? ਵੈਸੇ ਇੱਕ ਗੱਲ ਹੋਰ, ਅਮਰਿੰਦਰ ਗਿੱਲ ਨੂੰ ਹਜੇ ਤਕ ਨਹੀਂ ਪਤਾ,ਕੇ ਮਨਿੰਦਰ ਓਹਨਾ ਦੇ ਲਈ ਇਹ ਛੋਟੀਆਂ ਛੋਟੀਆਂ ਚੀਜ਼ਾਂ ਕਰਦੇ ਸੀ।

Take this ultimate Maninder Buttar Quiz CLICK HERE

If you had fun reading this special story then do show your love by following us on @kiddaan on Instagram and do subscribe to our notifications so that you get notified first every single time when we upload new content.

Share on: