YO YO’s Gur Nalo Ishq Mitha was never to be made!

Honey Singh’s with his power-packed comeback, is regularly experimenting with his content since then. But his biggest experiment includes the old Punjabi songs, which he remakes with the twist of his version. You must have heard the remake version of song, Gud Naal Ishq Mittha, by Honey Singh and Malkit Singh.

But about the song what you don’t know is the fact that this song was never going to be made. Honey was working on Amar Arshi’s superhit song, Aaja Ni Aaja, and in fact, he had already prepared the complete final audio for the song too.

But there were a few things which didn’t work out well, so Golden Star Malkeen Singh’s song was released. By the way, if you notice well, you will realize Honey Singh’s part in Gur Naalo Ishq Mittha and Aaja Ni Aaja Tainu Nachna Sikha Dava related really well.

Now Read in Punjabi

ਜਦੋਂ ਦਾ ਹਨੀ ਸਿੰਘ ਦਾ ਕਮਬੈਕ ਹੋਇਆ ਹੈ ਓਹ ਹਮੇਸ਼ਾ ਹੀ ਕੁਝ ਨਾ ਕੁਝ ਨਵਾ ਕਰਦੇ ਰਹਿੰਦੇ ਨੇ।  ਤੇ ਇਹ ਸਭ ਵਿੱਚ ਸਬ ਤੋਂ ਵੱਖਰਾ ਹੁੰਦਾ ਹੈ ਕਿਸੇ ਪੂਰਨੇ ਗਾਣੇ ਨੂੰ ਦੋਬਾਰਾ ਆਪਣੇ ਸਟਾਈਲ ਵਿਚ ਬਣਾਉਣਾ।  ਤੁਸੀ ‘ਗੁੜ ਨਾਲ ਇਸ ਮਿੱਠਾ’ ਗਾਣੇ ਕਾ ਨਵਾ ਰਿਮੇਕ ਤਾਂ ਸੁਣਿਆ ਹੀ ਹੋਵੇਗਾ, ਜਿਸ ਨੂੰ ਹਨੀ ਸਿੰਘ ਤੇ ਮਲਕੀਤ ਸਿੰਘ ਨੇ ਗਾਇਆ ਹੈ। ਪਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਇਹ ਗਾਣਾ ਅਸਲ ਵਿਚ ਬਣਨਾ ਹੀ ਨਹੀਂ ਸੀ। ਹਨੀ ਦਰਅਸਲ  ਅਮਰ ਅਰਸ਼ੀ ਸੇ ਸੁਪਰਹਿਟ ਗਾਣੇ ‘ਆਜਾ ਨੀ ਆਜਾ’ ਤੇ ਕੰਮ ਕਰ ਰਹੇ ਸੀ, ਤੇ ਓਹਨਾ ਨੇ ਇਸ ਗਾਣੇ ਲਈ ਫਾਈਨਲ ਔਡੀਓ ਵੀ ਤਿਆਰ ਕਰ ਲਿਆ ਸੀ। ਪਰ ਕੁਝ ਚੀਜ਼ਾਂ ਕਰਕੇ ਇਹ ਕੰਮ ਨਹੀਂ ਕਰ ਪਾਇਆ ਤੇ  ਓਦੋ ਗੋਲਡਨ ਸਟਾਰ ਮਲਕੀਤ ਸਿੰਘ ਦਾ ਗਾਣਾ ਆ ਗਿਆ। ਵੈਸੇ ਜੇ  ਹਨੀ ਸਿੰਘ  ਦੇ ਗਾਣੇ ‘ਗੁੜ ਨਾਲ ਇਸ਼ਕ ਮਿੱਠਾ’ ਵਾਲਾ ਹਿੱਸਾ ਤੇ ‘ਆਜਾ ਨਈ ਆਜਾ ਤੈਨੂੰ ਨਚਣਾ ਸਿਖਾ ਦਵਾਂ’ ਲਈ ਲਿਖਿਆ ਕਾਫੀ ਮੇਲ ਖਾਂਦਾ ਹੈ।

If you had fun reading this special story then do show your love by following us on @kiddaan on Instagram and do subscribe to our notifications so that you get notified first every single time when we upload new content.

Share on: