This song wasn’t written by JAANI! Mind-Boggling scoop.

Maninder Butter’s Viah is one of his most beautiful songs. This song especially reached out to girls and made them love the songs and fall for Maninder too. And to be honest we all have listened to this song on loop at least once, after all its lyrics are really beautifully written. Jaani is usually very appreciated for his work in this song and just like many others, you may also believe that this song is written by Jaani.

Take this Ultimate JAANI Quiz CLICK HERE

But the truth is, Jaani is not the lyricist of this songs, but he has only edited a few lines. He said in an interview that people think it is his song, but in actuality, he just corrected a few lines for the betterment of the song, and that too because Maninder is one of his very close friends. This song is actually written by Deepa Bandala. You can also check the credit for lyrics in the description of the official video of Viah available on YouTube.

Now Read In Punjabi

ਮਨਿੰਦਰ ਬੁੱਟਰ ਦਾ ‘ਵਿਆਹ’ ਉਹਨਾ ਦੇ ਸਭ ਤੋਂ ਖੂਬਸੂਰਤ ਗੀਤਾਂ ਵਿੱਚੋਂ ਇੱਕ ਹੈ। ਇਸ ਗੀਤ ਨੇ ਖਾਸ ਤੌਰ ‘ਤੇ ਕੁੜੀਆਂ ਨੂੰ ਅਪਣਾ ਦੀਵਾਨਾ ਬਣਾਇਆ ਜਿਨ੍ਹਾਂ ਨੇ ਗੀਤ ਨੂੰ ਪਸੰਦ ਕੀਤਾਂ ਅਤੇ ਮਨਿੰਦਰ ਦੀ ਵੀ ਫੈਨ ਹੋ ਗਈਆਂ।  ਅਤੇ ਕੇ ਸੱਚ ਮੰਨੀਏ ਤਾਂ ਅਸੀਂ ਸਾਰਿਆਂ ਨੇ ਇਸ ਗੀਤ ਨੂੰ ਘੱਟੋ ਘੱਟ ਇੱਕ ਵਾਰ ਲੂਪ ‘ਤੇ ਜ਼ਰੂਰ ਸੁਣਿਆ ਹੈ, ਕਿਉਂਕਿ ਇਸ ਦੇ ਬੋਲ ਬਹੁਤ ਹੀ ਸੁੰਦਰ ਤਰੀਕੇ ਨਾਲ ਲਿਖੇ ਗਏ ਹਨ। ਜਾਨੀ ਨੂੰ ਇਸ ਗੀਤ ਵਿੱਚ ਆਪਣੇ ਕੰਮ ਲਈ ਆਮ ਤੌਰ ‘ਤੇ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਹੋਰਾਂ ਵਾਂਗ, ਹੋ ਸਕਦਾ ਐ ਕਿ ਤੁਹਾਨੂੰ ਵੀ ਇਹੀ ਲਗਦਾ ਹੈ ਕਿ ਇਹ ਗੀਤ ਜਾਨੀ ਦੁਆਰਾ ਲਿਖਿਆ ਗਿਆ ਹੈ।

ਜਦੋਂ ਕਿ ਸੱਚਾਈ ਇਹ ਹੈ ਕਿ ਜਾਨੀ ਇਸ ਗੀਤ ਦਾ ਗੀਤਕਾਰ ਨਹੀਂ ਹਨ, ਪਰ ਉਹਨਾ ਨੇ ਇਸ ਗਾਣੇ ਦਾ ਛੋਟਾ ਜਿਹਾ ਹਿੱਸਾ ਬਦਲਿਆ ਸੀ। ਜਾਨੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਲੋਕ ਸੋਚਦੇ ਹਨ ਕਿ ਇਹ ਉਸਦਾ ਗੀਤ ਹੈ, ਪਰ ਅਸਲ ਵਿੱਚ ਉਸਨੇ ਗੀਤ ਦੀ ਬਿਹਤਰੀ ਲਈ ਕੁਝ ਲਾਈਨਾਂ ਠੀਕ ਕੀਤੀਆਂ ਸਨ, ਅਤੇ ਇਹ ਵੀ ਇਸਲਈ ਕਿਉਂਕਿ ਮਨਿੰਦਰ ਉਸਦੇ ਬਹੁਤ ਕਰੀਬੀ ਦੋਸਤਾਂ ਵਿੱਚੋਂ ਇੱਕ ਹੈ। ਅਸਲ ਵਿੱਚ ਇਸ ਗੀਤ ਨੂੰ ਦੀਪਾ ਬੰਡਾਲਾ ਨੇ ਲਿਖਿਆ ਹੈ। ਜਿੰਨਾ ਦਾ ਨਾਂ ਤੁਸੀ ਯੂਟਿਊਬ ਤੇ ਗਾਣੇ ਦੀ ਵੀਡੀਉ ਦੇ ਵਿਵਰਣ ਵਿਚ ਵੇਖ ਸਕਦੇ ਹੋ।

Share on:

Comments are closed.