Raftaar kept his words! Story of Buttar’s “Gall Goriye”

When it comes to Punjabi music and songs, Maninder Buttar is a name we admire with utmost love. Maninder is still working on a lot of new songs but here we will talk about one of his early songs, Gal Goriye.

When Maninder Buttar’s song “Yari Badi Sokhi Tod Gyi” was released, and everyone was loving it, Maninder met Raftar. Raftar praised Buttar and said that your songs are very beautiful, and let me know if you ever need my rap.

Then when Butter made this song, he called Raftar and Raftar remembered everything he said, so he immediately said yes for the song.

By the way, people may not know about this song, because this song was not a big hit, but it was an attempt by Maninder to do something new, which we always expect from him.

Punjabi Translation

ਜਦੋਂ ਗੱਲ ਹੁੰਦੀ ਹੈ, ਪੰਜਾਬੀ ਮਿਊਜ਼ਿਕ ਤੇ ਗੀਤਾਂ ਬਾਰੇ, ਤਾਂ ਮਨਿੰਦਰ ਬੁੱਟਰ ਇੱਕ ਅਜਿਹਾ ਨਾਮ ਹੈ, ਜਿਸਦੇ ਗਾਣੇ ਅਸੀਂ ਬਹੁਤ ਪਸੰਦ ਕਰਦੇ ਹਾਂ। ਹੁਣ ਵੀ ਮਨਿੰਦਰ ਬਹੁਤ ਸਾਰੇ ਨਵੇਂ ਗਾਣਿਆਂ ਤੇ ਕੰਮ ਕਰ ਰਹੇ ਹਨ ਪਰ ਅਸੀਂ ਗੱਲ ਕਰਾਂਗੇ ਓਹਨਾ ਦੇ ਸ਼ੁਰੂਆਤੀ ਦਿਨਾਂ ਦੇ ਇੱਕ ਗੀਤ, ਗੱਲ ਗੋਰੀਏ ਬਾਰੇ।

ਜਦੋਂ ਮਨਿੰਦਰ ਬੁੱਟਰ ਦਾ ਗਾਣਾ, ਯਾਰੀ ਬੜੀ ਸੌਖੀ ਤੋੜ ਗਈ ਆਇਆ ਸੀ, ਓਸ ਸਮੇਂ ਓਹਨਾ ਦੀ ਮੁਲਾਕਾਤ ਹੋਈ ਰਫਤਾਰ ਨਾਲ। ਰੱਫਤਾਰ ਨੇ ਬੁੱਟਰ ਦੀ ਤਾਰੀਫ਼ ਕਰਦੇ ਹੋਏ ਕਿਹਾ ਸੀ ਕਿ ਤੇਰੇ ਗਾਣੇ ਬਹੁਤ ਸੋਹਣੇ ਹੁੰਦੇ ਆ, ਜੇ ਤੈਨੂੰ ਕਦੇ ਮੇਰੇ ਰੈਪ ਦੀ ਲੋੜ ਹੋਏ ਤਾਂ ਦੱਸੀ।

ਫੇਰ ਬੁੱਟਰ ਨੇ ਜਦੋਂ ਗੱਲ ਗੋਰੀਏ ਬਣਾਇਆ, ਫੋਨ ਮਿਲਾਇਆ ਰਫਤਾਰ ਨੂੰ, ਤੇ ਰਫਤਾਰ ਨੂੰ ਵੀ ਆਪਣੀ ਕਹੀ ਸਾਰੀ ਗੱਲਾਂ ਯਾਦ ਸੀ, ਇਸ ਕਰਕੇ ਉਹਨਾ ਨੇ ਵੀ ਝੱਟ ਪੱਟ ਇਸ ਗਾਣੇ ਲਈ ਹਾਂ ਕਰ ਦਿੱਤੀ।

ਵੈਸੇ ਹੋ ਸਕਦਾ ਹੈ, ਇਸ ਗਾਣੇ ਬਾਰੇ ਲੋਕਾਂ ਨੂੰ ਨਾ ਪਤਾ ਹੋਵੇ, ਕਿਉਂਕਿ ਇਹ ਗਾਣਾ ਕੋਈ ਬਹੁਤ ਵੱਡਾ ਹਿੱਟ ਨਹੀਂ ਸਰ, ਪਰ ਮਨਿੰਦਰ ਦੀ ਇੱਕ ਕੋਸ਼ਿਸ਼ ਸੀ ਕੁਛ ਨਵਾ ਅਲਗ ਕਰਨ ਦੀ, ਜਿਸ ਦੀ ਉਮੀਦ ਅਸੀਂ ਹਮੇਸ਼ਾ ਹੀ ਬੁੱਟਰ ਤੋਂ ਕਰਦੇ ਹਾਂ।

If you had fun reading this special story then do show your love by following us on @kiddaan on Instagram and do subscribe to our notifications so that you get notified first every single time when we upload new content.

Share on: