Once not able to pay rent, Now Gulaabi Queen!

We all are used to fantasize about and want to live the lives of celebrities. We believe they are fulfilled with every facility and are lacking with nothing. They have got good branded clothes, villas, fun and everything else. But do we ever wonder about the difficulties they face? Did you ever hear that a celebrity is finding it difficult to pay his rents? Yes, this is hard to believe but true.

Jasmine Sandlas shared one of her memory about her early days in the career when her songs were doing quite well. She said there was a time when she had no money even to pay the rent of her house. Thinking of this she used to cry at that time, but she was fortunate enough to get a phone call by Yo Yo Honey Singh, as he offered her a song to be done soon.

We think this is exactly what we call luck. Because according to sources, Jasmine now charges around 18 lacks for a song.

Punjabi Translation:

ਸਾਡੇ ਨਾਮ ਇਹ ਹੁੰਦਾ ਐ ਨਾ ਕਿ ਅਸੀ ਅਕਸਰ ਸੋਚਦਾ ਆਂ, ਕਾਸ਼ ਸਾਡੀ ਜ਼ਿੰਦਗੀ ਵੀ ਕਿਸੇ ਸੁਪਰਸਟਾਰ ਵਰਗੀ ਹੁੰਦੀ। ਪੂਰੀ ਐਸ਼, ਮਹਿੰਗੇ ਕਪੜੇ, ਵੱਡੇ ਮਕਾਨ, ਦੌਲਤ ਤੇ ਸ਼ੋਹਰਤ, ਸਬ ਕੁਝ ਓਹਨਾ ਕੋਲ ਹੁੰਦਾ ਐ। ਪਰ ਕਿ ਅਸੀ ਕਦੀ ਸੋਚਦੇ ਆ ਕਿ ਓਹਨਾ ਦੀ ਜ਼ਿੰਦਗੀ ਵਿਚ ਵੀ ਮੁਸ਼ਕਲਾਂ ਹੀ ਸਕਦੀਆਂ ਨੇ? ਕਦੀ ਤੁਸੀ ਸੁਣਿਆ ਕਿ ਕਿਸੇ ਸੁਪਰਸਟਾਰ ਦੀ ਜ਼ਿੰਦਗੀ ਵਿਚ ਅਜਿਹੇ ਦਿਨ ਵੀ ਆਏ ਕਿ ਓਹਨਾ ਕੋਲ ਆਪਣੇ ਹੀ ਘਰ ਦਾ ਕਿਰਾਇਆ ਭਰਨ ਤਕ ਦੇ ਪੈਸੇ ਨਹੀਂ ਸੀ?  ਜੀ ਹਾਂ। ਇਹ ਗੱਲ ਬਿਲਕੁਲ ਸੱਚ ਹੈ। ਜੈਸਮੀਨ ਸੈਂਡਲਸ ਨੇ ਆਪਣਾ ਇਕ ਕਿੱਸਾ ਸਾਂਝਾ ਕਿੱਤਾ, ਤੇ ਦੱਸਿਆ ਆਪਣੇ ਓਸ ਸਮੇਂ ਬਾਰੇ ਜਦੋਂ ਓਹਨਾ ਦੇ ਗਾਣੇ ਵਧੀਆ ਚਲ ਰਹੇ ਸੀ। ਓਦੋ ਇੱਕ ਸਮਾਂ ਏਹੋ ਜੇਹਾ ਵੀ ਸੀ ਜਦੋਂ ਓਹਨਾ ਕੋਲ ਆਪਣੇ ਘਰ ਦਾ ਕਿਰਾਇਆ ਭਰਨ ਦੇ ਪੈਸੇ ਨਹੀਂ ਸੀ, ਤੇ ਓਹਨਾ ਦੀ ਅੱਖਾਂ ਵਿੱਚ ਹੰਜੂ ਸੀ। ਫੇਰ ਅਚਾਨਕ ਓਹਨਾ ਨੂੰ ਇੱਕ ਦਿਨ ਹਨੀ ਸਿੰਘ ਦਾ ਕਾੱਲ ਆਇਆ, ਤੇ ਯੋ ਯੋ ਨੇ ਜੈਸਮੀਨ ਨੂੰ ਛੇਤੀ ਹੀ ਇੱਕ ਗਾਣਾ ਕਰਨ ਲਈ ਕਿਹਾ।

ਇਹਨੂੰ ਹੀ ਸ਼ਾਇਦ ਨਸੀਬ ਕਹਿੰਦੇ ਨੇ, ਕਿਉਂਕਿ ਹੁਣ ਸੂਤਰਾਂ ਦੀ ਮੰਨੀਏ ਤਾਂ ਜੈਸਮੀਨ ਇੱਕ ਗਾਣੇ ਦੇ 18 ਲੱਖ ਤਕ ਚਾਰਜ ਕਰਦੀ ਹੈ।

Share on: