Gippy Grewal Came Across Ikwinder Singh’s Struggle Days!

If you’re a fan of Punjabi Beat songs who notices every detail about them, then you must be aware of the name, Ikwinder Singh. After giving superhit music to world-wide popular songs like, Bambiha Bole, Ayen Kiven, Akh Laal Jatti Di, Yeah Baby and many more, Ikwinder Singh aka Ikky has made it big in Punjabi Music Industry.

But success doesn’t come easy and it definitely has a struggle story attached to it. And the same is the case with Ikky as well. Recently in a live session on Instagram with Amrit Maan, Gippy Grewal shared a short but inspiring tale of Ikky’s life. Gippy told that he wasn’t able to find a mail sent by Ikwinder Singh so he tried searching his name from the search bar, and what he came across made him smile.

Release Date of Binnu’s ‘Welcome Bhua Ji’ Announced

He found an old email of 2016-17 sent by Ikwinder Singh in which he had written that he is a music producer from Toronto, and he wanted to work with Gippy. Then was the time when Ikwinder had worked in a few songs, and was looking for a big break. Noticing the email late, Gippy realized how time changes as there was a time when he was trying to get good work, and there is time today, when he himself contacted Ikwinder for his services.

Ikwinder has shared the video of this live interaction on his Instagram and we’re sure he must be very proud of himself. Not only his story will inspire others, but has also given us a beautiful example of hard work leading to success.

Article In Punjabi :

ਜੇ ਤੁਸੀ ਵੀ ਇ ਪੰਜਾਬੀ ਗਾਣਿਆਂ ਦੇ ਸ਼ੌਕੀਨ ਹੋ, ਅਤੇ ਆਪਣੇ ਮਨ ਪਸੰਦ ਗਾਣਿਆਂ ਬਾਰੇ ਹਰ ਗੱਲ ਜਾਣਦੇ ਹੋ ਤਾਂ ਤੁਸੀ ਇਕਵਿੰਦਰ ਸਿੰਘ ਨਾਮ ਨੂੰ ਵੀ ਜ਼ਰੂਰ ਜਾਣ ਦੇ ਹੋਵੋਗੇ। ਬੰਬੀਹਾ ਬੋਲੇ, ਆਏਂ ਕਿਵੇਂ, ਅੱਖ ਲਾਲ ਜੱਟੀ ਦੀ, ਯੇ ਬੇਬੀ ਅਤੇ ਹੋਰ ਵੀ ਬਹੁਤ ਸਾਰੇ ਮਸ਼ਹੂਰ ਗਾਣੇ ਬਣਾਉਣ ਵਾਲੇ ਇਕਵਿੰਦਰ ਸਿੰਘ ਨੇ ਪੰਜਾਬੀ ਇੰਡਸਟਰੀ ਵਿੱਚ ਖੂਬ ਨਾਮ ਕਮਾਇਆ ਹੈ।

ਪਰ ਕਾਮਯਾਬੀ ਕਦੇ ਵੀ ਆਸਾਨੀ ਨਾਲ ਨਹੀਂ ਮਿਲਦੀ, ਇਸਦੇ ਪਿੱਛੇ ਹਮੇਸ਼ਾ ਕੋਈ ਨਾ ਕੋਈ ਕਹਾਣੀ ਜ਼ਰੂਰ ਹੁੰਦੀ ਹੈ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਲਾਈਵ ਸੈਸ਼ਨ ਵਿੱਚ ਅੰਮ੍ਰਿਤ ਮਾਨ ਨਾਲ ਗੱਲ ਕਰਦਿਆਂ, ਇਕਵਿੰਦਰ ਦੀ ਜ਼ਿੰਦਗੀ ਦਾ ਇਕ ਕਿੱਸਾ ਸਾਂਝਾ ਕਿੱਤਾ। ਗਿੱਪੀ ਨ ਏ ਦੱਸਿਆ ਕਿ ਓਹਨਾ ਨੂ ਇਕਵਿੰਦਰ ਦੀ ਇਕ ਈਮੇਲ ਨਹੀਂ ਲੱਭ ਰਹੀ ਦੀ। ਅਤੇ ਓਸਨੂੰ ਲੱਭਣ ਲਈ ਓਹ ਨਾ ਨੇ ਇਕਵਿੰਦਰ ਦਾ ਨਾਮ ਸਰਚ ਕਿੱਤਾ। ਅਤੇ ਓਦੋਂ ਓਹਨਾਂ ਨੂੰ ਇਕਵਿੰਦਰ ਦੀ ਇਕ ਪੁਰਾਣੀ ਈਮੇਲ ਲੱਭ ਗਈ, ਜਿਸ ਵਿਚ ਇਕਵਿੰਦਰ ਨੇ ਗਿੱਪੀ ਨੂੰ ਲਿਖਿਆ ਸੀ ਕਿ ਮੈਂ ਟੋਰੰਟੋ ਤੋ ਇਕ ਮਿਊਜ਼ਿਕ ਪ੍ਰੋਡਿਊਸਰ ਹਾਂ ਅਤੇ ਤੁਹਾਡੇ ਨਾਲ ਕੰਮ ਕਰਨਾ ਚਾਹੁੰਦਾ ਹਾਂ।

ਓਸ ਈਮੇਲ ਨੂੰ ਪੜ੍ਹ ਕੇ ਗਿੱਪੀ ਨੂੰ ਲੱਗਿਆ ਕੇ ਵਕਤ ਕਿੰਨਾ ਬਦਲ ਗਿਆ ਹੈ ਜਿਸ ਵਿਚ ਇਕਵਿੰਦਰ ਦੀ ਖੂਬ ਤਰੱਕੀ ਹੋਈ ਹੈ।
ਪਹਿਲਾ ਓਹ ਗਿੱਪੀ ਕੋਲ ਕੰਮ ਮੰਗ ਰਿਹਾ ਸੀ, ਅਤੇ ਅੱਜ ਗਿੱਪੀ ਆਪ ਇਕਵਿੰਦਰ ਕੋਲ ਗਿਆ ਹੈ ਆਪਣੇ ਗਾਣੇ ਬਣਵਾਉਣ ਲਈ।

ਇਹ ਵੀਡੀਉ ਇਕਵਿੰਦਰ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ਤੇ ਸਾਨੂੰ ਯਕੀਨ ਹੈ ਓਹਨਾ ਨੂੰ ਆਪ ਤੇ ਬਹੁਤ ਮਾਣ ਹੋਵੇਗਾ। ਓਹਨਾ ਦੀ ਇਸ ਕਹਾਣੀ ਨੇ ਹੋਰ ਵੀ ਬਹੁਤ ਲੋਕਾਂ ਨੂੰ ਪ੍ਰੇਰਨਾ ਦਿੱਤੀ ਹੈ ਅਤੇ ਸਾਨੂੰ ਇੱਕ ਹੋਰ ਵਾਰੀ ਦੱਸਿਆ ਹੈ ਕਿ ਮਿਹਨਤ ਕਰਨ ਵਾਲਾ ਹਮੇਸ਼ਾ ਕਾਮਯਾਬ ਹੁੰਦਾ ਹੈ।

Also read this interesting article on pollywood star Sargun Mehta :
Share on:

Comments are closed.