Oh, that’s how B Praak got it! Interesting scoop!

Punjabi songs that Bollywood recreated and ruined!

If you are a teenager and has a breakup, B Praak’s Mann Bharya has to be in your breakup playlist. This was the song that made thousands of people emotional and gave B Praak a mesmerizing debut as a singer.  And this is the reason why he never ignores singing this song in any of his stage shows.

Top 10 Punjabi songs Modern Brides rocks on!

But do you know that initially this song was written in Hindi? But when B Praak listened to this song, he asked Jaani to get it done in Punjabi and decided to sing it himself. Even though there were top singers like Jassie Gill and Ammy Virk who wanted to sing this song too, but B Praak didn’t agree. Ammy Virk loved this song so much that he requested B Praak to give him the recording of the song so that he could listen to it each time he feels like.

10 Reasons why! Qismat and Sufna are every movie lover’s favorite.

And would you believe that this song was with Ammy Virk for two years before its official release? This is what we call a true friendship is. Because there have been incidents where even people have leaked the audio recordings of the songs in revenge or jealousy, but Ammy Virk definitely is a pure gem and a true friend of B Praak and Jaani. 

Now read in Punjabi:

ਅੱਜ ਵੀ ਜਦੋਂ ਕਿਸੇਦਾ ਬ੍ਰੇਕਅਪ ਹੁੰਦਾ ਹੈ ਤਾਂ ਉਹ ‘ਮਨ ਭਰਿਆ’ ਦੇ ਬੋਲਾਂ ਨੂੰ ਆਪਣੇ ਦਿਲ ਡੇ ਕਰੀਬ ਸਮਝਦਾ ਹੈ। ਇਹ ਗੀਤ ਸੀ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਭਾਵੁਕ ਕਰ ਦਿੱਤਾ ਅਤੇ ਬੀ ਪ੍ਰਾਕ  ਨੂੰ ਇੱਕ ਗਾਇਕ ਦੇ ਤੌਰ ‘ਤੇ ਇੱਕ ਸ਼ਾਨਦਾਰ ਸ਼ੁਰੂਆਤ ਦਿੱਤੀ। ਅਤੇ ਇਹੀ ਕਾਰਨ ਹੈ ਕਿ ਉਹ ਆਪਣੇ ਕਿਸੇ ਵੀ ਸਟੇਜ ਸ਼ੋਅ ਵਿੱਚ ਇਸ ਗੀਤ ਨੂੰ ਗਾਉਣ ਨੂੰ ਕਦੇ ਵੀ ਨਹੀਂ ਭੁੱਲਦੇ।

ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ੁਰੂ ਵਿੱਚ ਇਹ ਗੀਤ ਹਿੰਦੀ ਵਿੱਚ ਲਿਖਿਆ ਗਿਆ ਸੀ? ਪਰ ਜਦੋਂ ਬੀ ਪ੍ਰਾਕ ਨੇ ਇਹ ਗੀਤ ਸੁਣਿਆ ਤਾਂ ਉਹਨਾਂ ਨੇ ਜਾਨੀ ਨੂੰ ਇਸਨੂੰ ਪੰਜਾਬੀ ਵਿਚ ਕਰਨ ਲਈ ਕਿਹਾ ਅਤੇ ਖੁਦ ਗਾਉਣ ਦਾ ਫੈਸਲਾ ਕੀਤਾ। ਹਾਲਾਂਕਿ ਜੱਸੀ ਗਿੱਲ ਅਤੇ ਐਮੀ ਵਿਰਕ ਵਰਗੇ ਵੱਡੇ ਦੇ ਗਾਇਕ ਵੀ ਸਨ ਜੋ ਇਸ ਗੀਤ ਨੂੰ ਗਾਉਣਾ ਚਾਹੁੰਦੇ ਸਨ, ਪਰ ਬੀ ਪਰਾਕ ਇਸ ਨਾਲ ਸਹਿਮਤ ਨਹੀਂ ਸਨ। ਐਮੀ ਵਿਰਕ ਨੂੰ ਇਹ ਗੀਤ ਇੰਨਾ ਪਸੰਦ ਆਇਆ ਕਿ ਉਸ ਨੇ ਬੀ ਪ੍ਰਕ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਗੀਤ ਦੀ ਰਿਕਾਰਡਿੰਗ ਦੇਵੇ ਤਾਕਿ ਉਹ ਇਸ ਨੂੰ ਸੁਣ ਸਕਣ।

ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਇਹ ਗੀਤ ਐਮੀ ਵਿਰਕ ਦੇ ਕੋਲ ਰਿਲੀਜ਼ ਹੋਣ ਤੋਂ ਦੋ ਸਾਲ ਪਹਿਲਾਂ ਤੱਕ ਸੀ? ਅਸੀਂ ਇਸੇ ਨੂੰ ਹੀ ਸੱਚੀ ਦੋਸਤੀ ਕਹਿੰਦੇ ਹਾਂ। ਕਿਉਂਕਿ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿੱਥੇ ਪੇਸ਼ੇਵਰ ਲੋਕਾਂ ਨੇ ਵੀ ਬਦਲੇ ਜਾਂ ਈਰਖਾ ਨਾਲ ਗੀਤਾਂ ਦੀ ਆਡੀਓ ਰਿਕਾਰਡਿੰਗ ਲੀਕ ਕਰ ਦਿੱਤੀ ਹੈ, ਪਰ ਐਮੀ ਵਿਰਕ ਨਿਸ਼ਚਿਤ ਤੌਰ ‘ਤੇ ਇੱਕ ਖੂਬਸੂਰਤ ਇਨਸਾਨ ਅਤੇ ਬੀ ਪ੍ਰਾਕ ਤੇ ਜਾਨੀ ਦੇ ਸੱਚੇ ਦੋਸਤ ਹਨ।

Share on: